Punjab
ਮੋਗਾ ‘ਚ ਕੋਰੋਨਾ ਕਹਿਰ ਜਾਰੀ, 4 ਨਵੇਂ ਮਾਮਲੇ ਆਏ ਸਾਹਮਣੇ

ਮੋਗਾ, 02 ਜੁਲਾਈ (ਦੀਪਕ ਸਿੰਗਲਾ): ਮੋਗਾ ਵਿਖੇ ਕੋਰੋਨਾ ਦਾ ਕਹਿਰ ਜਾਰੀ ਹੈ । ਅੱਜ ਭਾਵ ਵੀਰਵਾਰ ਨੂੰ ਮੋਗਾ ਵਿਖੇ ਕੋਰੋਨਾ ਦੇ 4 ਹੋਰ ਨਵੇਂ ਪਾਜ਼ਿਟਿਵ ਮਾਮਲੇ ਦਰਜ ਹੋਏ ਹਨ। ਜਿਨ੍ਹਾਂ ਵਿਚੋਂ 2 ਪੀੜਤਾਂ ਦੀ ਨਿਹਾਲ ਸਿੰਘ ਵਾਲਾ ਨਿਵਾਸੀ ਵਜੋਂ ਪਹਿਚਾਣ ਕੀਤੀ ਗਈ ਹੈ ਦੱਸ ਦਈਏ ਕਿ ਇਹ ਪੀੜਤ ਪੁਲਿਸ ਮੁਲਾਜ਼ਮ ਦੇ ਸੰਪਰਕ ਵਿੱਚ ਆਏ ਸਨ ਅਤੇ ਇਕ ਪੀੜਤ ਮੋਗਾ ਦੇ ਐਸ ਐਸ ਪੀ ਆਫਿਸ ਵਿਖੇ ਅਤੇ ਇਕ ਪੀੜਤ ਮੋਗਾ ਨਿਵਾਸੀ ਤੋਂ ਹੀ ਹੈ ਜਿਨ੍ਹਾਂ ਦੇ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਏ ਗਏ ਹਨ।
Continue Reading