News MOHALI ਫੇਜ- 9 ‘ਚ ਹੋਇਆ ਧ.ਮਾ.ਕਾ Published 1 year ago on August 6, 2025 By Gurpreet Kaur MOHALI BLAST : MOHALI ਫੇਜ- 9 ‘ਚ ਧਮਾਕਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ MOHALI ਫੇਜ- 9 ਇੰਡਸਟਰੀਅਲ ਏਰੀਆ ਆਕਸੀਜਨ ਸਿਲੰਡਰ BLAST ਹੋ ਗਿਆ ਹੈ। ਇਹ ਬ੍ਲਾਸ੍ਟ ਹਾਈਟੈਕ ਕੰਪਨੀ ‘ਚ ਹੋਇਆ ਹੈ। ਇਸ ਧਮਾਕੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖ਼ਮੀ ਹੋ ਗਏ ਹਨ । Related Topics:# mohalimohali blastnewsupdateWORLDPUNJABITV Up Next ਹਰਜੋਤ ਬੈਂਸ ਤਨਖ਼ਾਹੀਆਂ ਕਰਾਰ Don't Miss ਪੰਜਾਬ ਅਤੇ ਚੰਡੀਗੜ੍ਹ ‘ਚ ਭਾਰੀ ਮੀਂਹ Continue Reading You may like ਕਰਵਾ ਚੌਥ 29 ਅਕਤੂਬਰ ਨੂੰ, ਜਾਣੋ ਕਦੋਂ ਹੋਵੇਗਾ ਚੰਦਰਮਾ ਦੇ ਦਰਸ਼ਨ PRTC-PUNBUS ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ’ਤੇ ਅੱਜ ਲੱਗਣਗੇ ਵਿਸ਼ੇਸ਼ ਕੈਂਪ BJP ਨਾਲ ਗਠਜੋੜ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਪੰਜਾਬ ਵਿਧਾਨਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਅਮਿਤ ਸ਼ਾਹ ਦੇ ਦੌਰੇ ਨਾਲ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ — ਤਿਕੋਣੀ ਟੱਕਰ ਦੇ ਆਸਾਰ