National ਨੈਰੋਬੀ : ਕੀਨੀਆ ਦੇ ਨੈਰੋਬੀ ‘ਚ ਲੱਗੀ ਭਿਆਨਕ ਅੱਗ Published 2 years ago on February 2, 2024 By admin 2 ਫਰਵਰੀ 2024: ਕੀਨੀਆ ਦੇ ਨੈਰੋਬੀ ‘ਚ ਭਿਆਨਕ ਘਟਨਾ ਵਾਪਰ ਗਈ ਹੈ ਜਿਥੇ ਗੈਸ ਭਰਨ ਵਾਲੇ ਸਥਾਨ ‘ਤੇ ਭਿਆਨਕ ਅੱਗ ਲੱਗ ਗਈ ਹੈ| ਓਥੇ ਨੈਰੋਬੀ ਪੁਲਿਸ ਮੁਖੀ ਨੇ ਪੁਸ਼ਟੀ ਕੀਤੀ ਕਿ ਅੱਗ ਗੈਸ ਭਰਨ ਵਾਲੇ ਸਥਾਨ ‘ਤੇ ਧਮਾਕੇ ਕਾਰਨ ਅੱਗ ਲੱਗੀ ਹੈ । ਸ਼ੁਰੂਆਤੀ ਰਿਪੋਰਟਾਂ ਮੁਤਾਬਕ ਘੱਟੋ-ਘੱਟ 165 ਲੋਕ ਜ਼ਖਮੀ ਹੋਏ ਹਨ। Related Topics:FireLATESTNairobi Kenyanational newsworld punjabi tv Up Next ਅੱਜ ਵੀ ED ਸਾਹਮਣੇ ਪੇਸ਼ ਨਹੀਂ ਹੋਣਗੇ ਦਿੱਲੀ CM ਅਰਵਿੰਦ ਕੇਜਰੀਵਾਲ,AAP ਨੇ ED ਸੰਮਨ ਨੂੰ ਦੱਸਿਆ ਗੈਰ-ਕਾਨੂੰਨੀ Don't Miss ਅੱਜ ਦਿੱਲੀ ‘ਚ ‘AAP’ ਦਾ ਹੱਲਾ ਬੋਲ, ਬੀਜੇਪੀ ਖਿਲਾਫ ਖੋਲ੍ਹਿਆ ਮੋਰਚਾ Continue Reading You may like ਇਰਾਨ–ਇਜ਼ਰਾਈਲ ਯੁੱਧ: ਅੱਗ ‘ਚ ਝੁਲਸਦਾ ਮੱਧ-ਪੂਰਬ ਅਤੇ ਯਹੂਦੀ ਮੁਸਲਿਮ ਟਕਰਾਅ ਦਾ ਇਤਿਹਾਸ ਪੰਜਾਬ ਭਰ ‘ਚ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟ੍ਰੇਸ਼ਨ ਮੁਹਿੰਮ ਜਾਰੀ, ਥਾਂ-ਥਾਂ ‘ਤੇ ਲੱਗ ਰਹੇ ਕੈਂਪ ਗੁਰਦਾਸਪੁਰ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਪੰਜਾਬ ‘ਚ ਫਿਰ ਵਾਪਰੀ ਬੇਅਦਬੀ ਦੀ ਵੱਡੀ ਘਟਨਾ ਪੰਜਾਬ ‘ਚ ਮੰਤਰੀ ਤੋਂ ਅਫ਼ਸਰ ਤੱਕ ‘ਤੇ ਵਿਜੀਲੈਂਸ ਦਾ ਐਕਸ਼ਨ, ਨਹੀਂ ਬਖ਼ਸ਼ੇ ਗਜ਼ਟਿਡ ਅਫ਼ਸਰ! ਸਾਲ 2025 ‘ਚ 187 ਰਿਸ਼ਵਤਖੋਰ ਕੀਤੇ ਕਾਬੂ ਅੱਜ MP ਕੰਗਨਾ ਰਣੌਤ ਦੀ ਬਠਿੰਡਾ ਅਦਾਲਤ ‘ਚ ਪੇਸ਼ੀ