National
ਰਾਜਕੋਟ-ਸੂਰਤ ਸਮੇਤ ਇੰਨ੍ਹਾਂ 8 ਵੱਡੇ ਸ਼ਹਿਰਾਂ ‘ਚ ਕੱਲ੍ਹ ਤੋਂ ਲੱਗੇਗਾ ਨਾਈਟ ਕਰਫਿਊ
ਗੁਜਰਾਤ : ਗੁਜਰਾਤ ਸਰਕਾਰ ਨੇ ਰਾਜ ਦੇ 8 ਵੱਡੇ ਸ਼ਹਿਰਾਂ ਵਿੱਚ 10 ਦਿਨਾਂ ਲਈ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਗੁਜਰਾਤ ਵਿੱਚ 15 ਤੋਂ 25 ਸਤੰਬਰ ਤੱਕ ਵਡੋਦਰਾ, ਗਾਂਧੀਨਗਰ, ਸੂਰਤ, ਰਾਜਕੋਟ ਸਮੇਤ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ।
