WEATHER UPDATE : ਨਵੰਬਰ ਦਾ ਅੱਧਾ ਮਹੀਨਾ ਖਤਮ ਹੋ ਵਾਲਾ ਹੈ। ਪਰ ਹੁਣ ਤੱਕ ਠੰਢ ਨਹੀਂ ਪੈ ਰਹੀ ਹੈ ।...
ਨਵੀਂ ਦਿੱਲੀ: YES ਬੈਂਕ ਨੇ ਆਪਣੇ ਗ੍ਰਾਹਕਾਂ ਲਈ ਵੱਡਾ ਝਟਕਾ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੀਰਵਾਰ ਨੂੰ ਯੈਸ ਬੈਂਕ ‘ਤੇ 50 ਹਜ਼ਾਰ ਰੁਪਏ ਤੋਂ...
ਚੰਡੀਗੜ੍ਹ , 06 ਮਾਰਚ : ਕੈਪਟਨ ਅਮਰਿੰਦਰ ਸਿੰਘ ਨੇ ਇਕ ਪੱਤਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਨਾਮ ਤੇ ਨੈਸ਼ਨਲ ਬ੍ਰੇਵਰੀ...
ਤਲਵੰਡੀ ਸਾਬੋ,06 ਮਾਰਚ( ਮਨੀਸ਼ ਗਰਗ): ਬੀਬੀਸੀ ਹਿਸਰਟੀ ਮੈਗਜੀਨ ਵੱਲੋ ਕਰਵਾਏ ਗਏ ਸਰਵੇਖਣ ਦੋਰਾਨ ਵਿਸਵ ਦੇ ਮਹਾਨ ਰਾਜਿਆਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਪਹਿਲੇ ਸਥਾਨ ‘ਤੇ ਆਉਣ ‘ਤੇ...
ਸਂਗਰੂਰ , 06 ਮਾਰਚ (ਵਿਨੋਦ ਕੁਮਾਰ ਗੋਯਲ) :ਬੰਗਲਾਦੇਸ਼ ਤੋਂ ਗਾਇਬ ਹੋਇਆ ਸੀ ਮੁੰਡਾ ਮਿਲਿਆ ਸਂਗਰੂਰ ਦੇ ਪਿੰਡ ਪਿੰਗਲਵਾੜਾ ਵਿਚ। ਦੱਸ ਦੇਈਏ ਕਿ ਪਿੰਗਲਵਾੜਾ ਸਂਗਰੂਰ ਵਲੋਂ ਪਿਯੂਸ਼...
ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਦੀ ਨਿਯੁਕਤੀ ਦਾ ਮਾਮਲਾ। ਦੱਸ ਦੇਈਏ ਕਿ ਇਸਦੀ ਸੁਣਵਾਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਵਿਚ ਦਿੰਬਕਾਰ ਗੁਪਤਾ...
ਕੋਰੋਨਾ ਵਾਇਰਸ ਨਾਲ ਹਰ ਸ਼ਹਿਰ, ਹਰ ਥਾਂ ‘ਤੇ ਦਹਿਸ਼ਤ ਦਾ ਮਾਹੌਲ ਹੈ। ਇਸ ਵਾਇਰਸ ਦੇ ਬਚਾਅ ਲਈ ਲੋਕ ਇੱਕ ਦੂਜੇ ਨਾਲ ਹੱਥ ਮਿਲਾਉਣ ਦੀ ਥਾਂ ਦੂਰ...
ਤਲਵੰਡੀ ਸਾਬੋ, 06 ਮਾਰਚ (ਮਨੀਸ਼ ਗਰਗ): ਪੰਜਾਬ ਅੰਦਰ ਖੇਤੀ ਕਿਸਾਨਾਂ ਲਈ ਜਿੱਥੇ ਘਾਟੇ ਦਾ ਸੋਦਾ ਸਾਬਤ ਹੋ ਰਹੀ ਹੈ ਪਰ ਸਬ ਡਵੀਜਨ ਮੋੜ ਮੰਡੀ ਦੇ ਪਿੰਡ...
20 ਫਰਵਰੀ ਨੂੰ ਸੁਪਰੀਮ ਕੋਰਟ ਨੇ ਖਾਰਜ ਕੀਤੀ ਸੀ ਸੀਬੀਆਈ ਦੀ SLP ਮੁਹਾਲੀ ਦੀ ਅਦਾਲਤ ਨੇ ਬਰਗਾੜੀ ਬੇਅਦਬੀ ਮਾਮਲੇ ਵਿਚ CBI ਦੀ ਅਪੀਲ ‘ਤੇ ਸੁਣਵਾਈ 1...
ਤਲਵੰਡੀ ਸਾਬੋ, 06 ਮਾਰਚ (ਮਨੀਸ਼ ਗਰਗ): ਦੇਸ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਖ਼ਤਰਾ ਬਣੀਆ ਹੋਇਆ ਹੈ, ਸਿੱਖਾ ਕੌਮ ਦੇ ਤਿਉਹਾਰ ਹੋਲਾ ਮਹੁੱਲੇ ਮੋਕੇ ਕਰੋਨਾ ਵਾਇਰਸ...
ਹਰਿਆਣਾ ਸਿੱਖਿਆ ਵਿਭਾਗ ਦੇ ਨਕਲ ਰਹਿਤ ਪੇਪਰ ਕਰਵਾਉਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਹੋਈ ਨਜ਼ਰ ਆਈ ਹੈ। ਦਰਅਸਲ 12ਵੀਂ ਕਲਾਸ ਦਾ ਪੇਪਰ ਸ਼ੁਰੂ ਹੁੰਦਿਆਂ ਹੀ ਲੀਕ...
ਕੋਰੋਨਾ ਵਾਇਰਸ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨੇ ਹਰ ਥਾਂ ‘ਤੇ ਦਹਿਸ਼ਤ ਫੈਲਾਈ ਹੈ। ਪੰਜਾਬ ਦੇ ਨੌਜਵਾਨ ਚੀਨ ਤੋਂ ਵਾਪਸ ਪਰਤ ਕੇ...
6 ਮਾਰਚ, ਅੰਮ੍ਰਿਤਸਰ: ਪੰਜਾਬ ‘ਚ ਮੀਂਹ ਪੈਣ ਨਾਲ ਜਿੱਥੇ ਕੁੱਝ ਲੋਕਾਂ ‘ਚ ਖੁਸ਼ੀ ਹੈ। ਪਰ ਅੰਮ੍ਰਿਤਸਰ ਦੇ ਪਿੰਡ ਮੁਲੇਵਾਲ ਦੇ ਇੱਕ ਪਰਿਵਾਰ ਲਈ ਇਹ ਮੀਂਹ ਕਾਲ...
ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੰਜਾਬ ‘ਚ ਵੀ ਦਹਿਸ਼ਤ ਫੈਲਾਈ ਹੋਈ ਹੈ। ਪੰਜਾਬ ‘ਚ ਹੁਣ ਤੱਕ 50 ਤੋਂ ਵੱਧ ਸ਼ੱਕੀ ਮਰੀਜ਼ ਆਉਣੇ ਸ਼ੁਰੂ ਹੋ ਗਏ...
ਦਿੱਲੀ ਚ ਵੀ ਸਵੇਰ ਤੋਂ ਹੀ ਬਾਰਿਸ਼ ਦੇਖਣ ਨੂੰ ਮਿਲੀ ਹੈ। ਮੌਸਮ ਦੇ ਮਿਜਾਜ਼ ਬਦਲਣ ਨਾਲ ਆਵਾਜਾਈ ਪ੍ਰਭਾਵਿਤ ਵੀ ਹੋਈ ਹੈ। ਪਰ ਓਥੇ ਹੀ ਇਸ ਮੀਂਹ...
ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵੀ ਮੌਸਮ ਦਾ ਮਿਜਾਜ਼ ਬਦਲਿਆ ਨਜ਼ਰ ਆਇਆ ਤੇ ਕਈ ਥਾਵਾਂ ‘ਤੇ ਮੀਂਹ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਵਲੋਂ ਮੀਂਹ...
ਕਰਨਾਲ, 05 ਮਾਰਚ ( ਨਾਮੰਦੀਪ ਸਿੰਘ): ਔਰਤਾਂ ਅੱਜ ਕੱਲ ਕਿਸੇ ਤੋਂ ਵੀ ਘੱਟ ਨਹੀਂ ਪਾਵੇ ਉਹ ਕੋਈ ਵੀ ਖੇਤਰ ਹੋਏ ਮੁੰਡਿਆਂ ਤੋਂ ਅੱਗੇ ਹੀ ਰਹਿੰਦੀ ਹੈ।...
ਚੰਡੀਗੜ੍ਹ, 05 ਮਾਰਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪਹਿਲਾ ਤੋਂ ਕੀਤੀ ਤਿਆਰੀ ਦਾ ਜਾਇਜ਼ਾ ਲਿਆ ਅਤੇ...
ਅੰਮ੍ਰਿਤਸਰ, 05 ਮਾਰਚ: ਅੰਮ੍ਰਿਤਸਰ ਵਿਚ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ ਆਉਣੇ ਹੋਏ ਸ਼ੁਰੂ ਹੋ ਗਏ ਹਨ। ਜਿਸਨੂੰ ਲੈ ਕਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ...
ਮਹਾਰਾਜਾ ਰਣਜੀਤ ਸਿੰਘ (1780–1839), ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਵਿਸ਼ਵ ਦੇ ਪਹਿਲੇ ਮਹਾਨ ਨੇਤਾ ਵੱਜੋਂ ਚੁਣਿਆ ਗਿਆ ਹੈ। ਪੰਜਾਬ ਲਈ ਯਕੀਨੀ ਤੌਰ ‘ਤੇ ਇਹ ਮਾਣ...
ਦਿੱਲੀ ‘ਚ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਵਾਲੇ ਦੋਸ਼ੀਆਂ ਨੂੰ 20 ਮਾਰਚ ਨੂੰ ਫਾਸੀ ਦੇ ਫੰਦੇ ‘ਤੇ ਲਟਕਾਇਆ ਜਾਵੇਗਾ। ਨਿਰਭਿਆ ਦੇ ਪਰਿਵਾਰ ਵਲੋਂ ਨਿਰਭਿਆ ਨੂੰ ਇਨਸਾਫ...
ਵਿਵਾਦਾਂ ‘ਚ ਘਿਰੇ ਸਿੱਧੂ ਮੂਸੇਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਚ ਪੇਸ਼ ਹੋਏ ਹਨ। ਦਰਅਸਲ ਸਿੱਧੂ ਮੂਸੇਵਾਲਾ ਨੇ ਆਸਟ੍ਰੇਲੀਆ ਚ ਇੱਕ ਸ਼ੋਅ ਦੌਰਾਨ ਗੀਤ ਰਾਹੀਂ ਧਾਰਮਿਕ ਭਾਵਨਾਵਾਂ...
ਪਠਾਨਕੋਟ, 05 ਮਾਰਚ (ਮੁਕੇਸ਼ ਸੈਣੀ): ਪਠਾਨਕੋਟ ਦੇ ਰਣਜੀਤ ਸਾਗਰ ਡੈਮ ਅਤੇ ਬੇਰਾਜ ਡੈਮ ‘ਚ ਕਿਸਾਨਾਂ ਦੀ ਜਮੀਨ ਆਈ। ਜਮੀਨ ਐਕਵਾਇਰ ਕਰਨ ਤੋਂ ਪਹਿਲਾਂ ਸਰਕਾਰ ਨੇ ਦਾਅਵਾ...
5 ਮਾਰਚ- ਕੋਰੋਨਾ ਵਾਇਰਸ ਨੇ ਹਰ ਥਾਂ ਦਹਿਸ਼ਤ ਫੈਲਾਈ ਹੋਈ ਹੈ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਹੁਣ ਪੰਜਾਬ ‘ਚ ਵੀ ਦਸਤਕ ਦੇ ਦਿੱਤੀ ਹੈ।...
ਫ਼ਿਰੋਜ਼ਪੁਰ, 05 ਮਾਰਚ (ਪਰਮਜੀਤ ਪੰਮਾ): ਫ਼ਿਰੋਜ਼ਪੁਰ ਵਿਚ ਪੁਲਿਸ ਨੇ ਪਿਛਲੇ ਦਿਨੀਂ ਸੈਕਸ ਰੈਕੇਟ ਦਾ ਪਰਦਾ ਫਾਸ਼ ਕੀਤਾ। ਇਸ ਮਾਮਲੇ ਚ ਹੁਣ ਪੁਲਿਸ ਲਾਈਵ ਰੇਡ ਕਰਕੇ ਗਿਰੋਹ...
ਲੁਧਿਆਣਾ, 05 ਮਾਰਚ (ਸੰਜੀਵ ਸੂਦ): ਲੁਧਿਆਣਾ ਦੇ ਵਿੱਚ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਸੀਤਾ ਰਾਮ ਯੇਚੁਰੀ ਨੇ CAA ਤੇ NRC ਨੂੰ ਲੈ ਕੇ ਮੋਦੀ ਸਰਕਾਰ ਤੇ...