29 ਦਸੰਬਰ 2023: ਪਟਿਆਲਾ ਦੇ ਪਿੰਡ ਭਾਨਰੀ ਦੀ ਪੇਪਰ ਮਿੱਲ ਵਿੱਚ ਅੱਗ ਲੱਗ ਗਈ ਹੈ| ਅੱਗ ਲੱਗਣ ਕਾਰਨ ਫੈਕਟਰੀ ਦਾ ਭਾਰੀ ਨੁਕਸਾਨ ਹੋਇਆ ਹੈ। ਪੇਪਰ ਮਿੱਲ ਵਿੱਚ ਵੱਡੀ ਮਾਤਰਾ ਵਿੱਚ ਫਾਲਤੂ ਕਾਗਜ਼ ਰੱਖਿਆ ਹੋਇਆ ਸੀ, ਜਿਸ ਨੂੰ ਅੱਗ ਲੱਗ ਗਈ।ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਜੇ ਵੀ ਯਤਨਸ਼ੀਲ ਹਨ।