Gadgets
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣਗੇ

ਪ੍ਰਧਾਨ ਮੰਤਰੀ ਸੋਸ਼ਲ ਮੀਡਿਆ ਨੂੰ ਕਹਿਣਗੇ ਅਲਵਿਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਜਾਣਕਾਰੀ ਆਪਣੇ ਟਵੀਟ ਹੈਂਡਲ ਤੋਂ ਟਵੀਟ ਕਰਕੇ ਰਾਹੀਂ ਸਾਂਝੀ ਕੀਤੀ। ਸਵਾ ਪੰਜ ਕਰੋੜ ਟਵਿੱਟਰ followers ਵਾਲੇ ਮੋਦੀ ਦੇਸ਼ ਦੇ ਚੋਟੀ ਦੇ ਸੋਸ਼ਲ ਮੀਡੀਆ ਸੇਲਿਬ੍ਰਿਟੀ ਹਨ। ਪ੍ਰਧਾਨਮੰਤਰੀ ਨੇ ਆਪਣੇ followers ਨੂੰ ਛੇਤੀ ਹੀ ਇਸ ਫ਼ੈਸਲੇ ਉਤੇ ਅਗਲੀ ਕਾਰਵਾਈ ਦੀ ਜਾਣਕਾਰੀ ਦੇਣ ਦੀ ਗੱਲ ਵੀ ਕਹੀ।
#modi to say #goodbye to #social #media