Uncategorized
ਕੋਰੋਨਾ ਟੈਸਟ ਕਰਵਾਉਣ ਗਏ ਕੈਦੀ ਹੋਏ ਫਰਾਰ
2 ਕੈਦੀ ਟਿੰਕੂ ਪੁੱਤਰ ਬਲਦੇਵ ਰਾਜ ਵਾਸੀ ਪਿੰਡ ਬਾਰੇ ਕੇ ਫਿਰੋਜ਼ਪੁਰ, ਬਚਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਰਨਤਾਰਨ ਨੂੰ ਕੋਰੋਨਾ ਟੈਸਟ ਲਈ ਸਿਵਲ ਹਸਪਤਾਲ ਦੇ ਆਈਸੋਲੇਸਨ ਵਾਰਡ ਤੋਂ ਫਰਾਰ
ਫਿਰੋਜ਼ਪੁਰ, 19 ਅਗਸਤ (ਪਰਮਜੀਤ ਪੰਮਾ): ਅੱਜ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਸਟਾਫ਼ ਅਤੇ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਆਈਸੋਲੇਸ਼ਨ ਵਾਰਡ ਚੋਂ 2 ਕੈਦੀ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ 2 ਕੈਦੀ ਟਿੰਕੂ ਪੁੱਤਰ ਬਲਦੇਵ ਰਾਜ ਵਾਸੀ ਪਿੰਡ ਬਾਰੇ ਕੇ ਫਿਰੋਜ਼ਪੁਰ, ਬਚਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਰਨਤਾਰਨ ਨੂੰ ਕੋਰੋਨਾ ਟੈਸਟ ਲਈ ਸਿਵਲ ਹਸਪਤਾਲ ਦੇ ਆਈਸੋਲੇਸਨ ਵਾਰਡ ਵਿੱਚ ਰੱਖਿਆ ਗਿਆ ਸੀ ਜਿਥੋਂ ਉਹ ਦੋਨੋਂ ਕੈਦੀ ਸਟਾਫ਼ ਨੂੰ ਚਕਮਾ ਦੇਕੇ ਫਰਾਰ ਹੋ ਗਏ। ਪਤਾ ਚੱਲਣ ਤੇ ਪੁਲਿਸ ਵੱਲੋਂ ਫਰਾਰ ਕੈਦੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Continue Reading