Connect with us

Uncategorized

39 ਸਾਲ ਦੀ ਉਮਰ ‘ਚ ਮਾਂ ਬਣੀ ਪ੍ਰਿਅੰਕਾ ਚੋਪੜਾ

Published

on

ਮੁੰਬਈ: ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਦੇ ਘਰ ਹਾਲ ਹੀ ‘ਚ ਖੁਸ਼ੀ ਨੇ ਦਸਤਕ ਦਿੱਤੀ ਹੈ। ਪ੍ਰਿਅੰਕਾ ਅਤੇ ਨਿਕ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਹਨ। ਜੋੜੇ ਨੇ ਮੀਡੀਆ ਰਾਹੀਂ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।ਹਾਲਾਂਕਿ ਦੋਵਾਂ ਨੇ ਇਹ ਨਹੀਂ ਦੱਸਿਆ ਹੈ ਕਿ ਬੇਟਾ ਹੈ ਜਾਂ ਬੇਟੀ। ਪ੍ਰਿਯੰਕਾ ਚੋਪੜਾ ਵੱਲੋਂ ਇਹ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ,

ਇਸ ਪੋਸਟ ‘ਚ ਵਿੱਚ – ਇਸ ਖਾਸ ਮੌਕੇ ‘ਤੇ ਅਸੀਂ ਸਨਮਾਨ ਨਾਲ ਆਪਣੀ ਗੋਪਨੀਯਤਾ ਦੀ ਮੰਗ ਕਰਦੇ ਹਾਂ ਕਿਉਂਕਿ ਇਸ ਸਮੇਂ ਅਸੀਂ ਆਪਣਾ ਧਿਆਨ ਆਪਣੇ ਪਰਿਵਾਰ ‘ਤੇ ਕੇਂਦਰਿਤ ਕਰਨਾ ਚਾਹੁੰਦੇ ਹਾਂ। ਤੁਹਾਡਾ ਸਾਰਿਆਂ ਦਾ ਧੰਨਵਾਦ। ਪ੍ਰਸ਼ੰਸਕਾਂ ਦੇ ਨਾਲ, ਲਾਰਾ ਦੱਤਾ, ਹੁਮਾ ਕੁਰੈਸ਼ੀ, ਪੂਜਾ ਹੇਗੜੇ ਸਮੇਤ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਨੇ ਅਭਿਨੇਤਰੀ ਨੂੰ ਪੋਸਟ ‘ਤੇ ਵਧਾਈ ਦਿੱਤੀ ਹੈ।

ਹਾਲ ਹੀ ‘ਚ ਪ੍ਰਿਯੰਕਾ ਚੋਪੜਾ ਨੇ ਸ਼ੋਅ ‘ਦਿ ਜੋਨਸ ਬ੍ਰਦਰਜ਼ ਫੈਮਿਲੀ ਰੋਸਟ’ ਦੌਰਾਨ ਨਿਕ ਨਾਲ ਬੇਬੀ ਪਲੈਨਿੰਗ ਬਾਰੇ ਗੱਲ ਕੀਤੀ ਸੀ। ਨਿਕ ਦੇ ਭਰਾਵਾਂ ਦੀ ਉਦਾਹਰਣ ਦਿੰਦੇ ਹੋਏ, ਸ਼ੋਅ ਵਿੱਚ ਮਜ਼ਾਕ ਵਿੱਚ ਕਿਹਾ- ‘ਅਸੀਂ ਇਕੱਲੇ ਅਜਿਹੇ ਜੋੜੇ ਹਾਂ ਜਿਨ੍ਹਾਂ ਦੇ ਅਜੇ ਬੱਚੇ ਨਹੀਂ ਹੋਏ ਹਨ। ਇਹੀ ਵਜ੍ਹਾ ਹੈ ਕਿ ਅੱਜ ਮੈਂ ਸਾਰਿਆਂ ਦੇ ਸਾਹਮਣੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਅਤੇ ਨਿਕ ਬੇਬੀ ਪਲਾਨ ਕਰ ਰਹੇ ਹਾਂ।

ਪ੍ਰਿਯੰਕਾ ਅਤੇ ਨਿੱਕ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ। ਦੋਹਾਂ ਦਾ ਵਿਆਹ ਰਾਜਸਥਾਨ ਦੇ ਜੋਧਪੁਰ ਦੇ ਉਮੇਦ ਭਵਨ ਪੈਲੇਸ ‘ਚ ਹਿੰਦੂ ਅਤੇ ਈਸਾਈ ਰੀਤੀ-ਰਿਵਾਜਾਂ ਨਾਲ ਹੋਇਆ ਸੀ ਹਾਲ ਹੀ ‘ਚ ਦੋਹਾਂ ਨੇ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਈ।ਹਾਲ ਹੀ ‘ਚ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੇ ਪਤੀ ਨਿਕ ਜੋਨਸ ਦਾ ਸਰਨੇਮ ਹਟਾ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਆਈਆਂ ਸਨ। ਹਾਲਾਂਕਿ ਇਹ ਖ਼ਬਰਾਂ ਸਿਰਫ ਅਫਵਾਹਾਂ ਹਾਂ