Connect with us

Uncategorized

ਪੰਜਾਬ ‘ਚ ਕੋਰੋਨਾ ਕਹਿਰ ਲਗਾਤਾਰ ਜਾਰੀ, 1 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ

ਪੰਜਾਬ ‘ਚ 1,513 ਨਵੇਂ ਮਾਮਲੇ,41 ਲੋਕਾਂ ਦੀ ਮੌਤ, ਅੰਕੜਾ 46 ਹਜ਼ਾਰ ਤੋਂ ਪਾਰ

Published

on

ਪੰਜਾਬ ‘ਚ 1,513 ਨਵੇਂ ਮਾਮਲੇ,41 ਲੋਕਾਂ ਦੀ ਮੌਤ, ਅੰਕੜਾ 46 ਹਜ਼ਾਰ ਤੋਂ ਪਾਰ 

26 ਅਗਸਤ: ਪੰਜਾਬ ‘ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਪੰਜਾਬ ਵਿੱਚ ਕੋਰੋਨਾ ਨਾਲ ਅੱਜ 41 ਲੋਕਾਂ ਦੀ ਮੌਤ ਹੋਈ ਹੈ ਜਦਕਿ 1,513 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਦੇ ਨਾਲ ਪੰਜਾਬ ‘ਚ ਕੋਰੋਨਾ ਦਾ ਅੰਕੜਾ 46 ਹਜ਼ਾਰ 90 ਹੋ ਗਿਆ ਹੈ। ਜਿਸ ਵਿੱਚੋਂ ਅਜੇ ਵੀ 14 ਹਜ਼ਾਰ 640 ਕੇਸ ਐਕਟਿਵ ਹਨ ਤੇ ਹੁਣ ਤੱਕ ਕੋਰੋਨਾ ਨਾਲ ਪੰਜਾਬ ਵਿਕਜ 1 ਹਜਾਰ 219 ਲੋਕਾਂ ਦੀ ਮੌਤ ਹੋ ਚੁੱਕੀ ਹੈ।