Connect with us

Delhi

BREAKING: ਰਾਹੁਲ ਗਾਂਧੀ ਨੇ ਨਹਿਰੂ ਮੈਮੋਰੀਅਲ ਦਾ ਨਾਂ ਬਦਲਣ ‘ਤੇ ਕਿਹਾ-ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਕੰਮ ਹਨ…

Published

on

ਰਾਹੁਲ ਗਾਂਧੀ ਨੇ ਨਹਿਰੂ ਮੈਮੋਰੀਅਲ ਦਾ ਨਾਂ ਬਦਲਣ ‘ਤੇ ਕਿਹਾ-ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਕੰਮ ਹਨ…

ਨਵੀ ਦਿੱਲੀ, 17ਅਗਸਤ 2023: ਨਹਿਰੂ ਮੈਮੋਰੀਅਲ ਮਿਊਜ਼ੀਅਮ ਦਾ ਨਾਂ ਪ੍ਰਧਾਨ ਮੰਤਰੀ ਅਜਾਇਬ ਘਰ ਰੱਖਣ ‘ਤੇ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ ‘ਤੇ ਕਿਹਾ, ‘ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਕੰਮ ਹਨ, ਨਾਂ ਨਹੀਂ।’ ਰਾਹੁਲ ਲੇਹ-ਲਦਾਖ ਦੇ ਦੋ ਦਿਨਾਂ ਦੌਰੇ ‘ਤੇ ਹਨ। ਇੱਥੇ ਉਹ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਨਗੇ।

ਦਰਅਸਲ, 15 ਅਗਸਤ ਨੂੰ ਕੇਂਦਰ ਨੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ (NMML) ਦਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਮਿਊਜ਼ੀਅਮ ਐਂਡ ਲਾਇਬ੍ਰੇਰੀ ਸੋਸਾਇਟੀ (PMMS) ਕਰ ਦਿੱਤਾ ਸੀ। ਇਹ ਫੈਸਲਾ ਜੂਨ ਵਿੱਚ ਲਿਆ ਗਿਆ ਸੀ।