Connect with us

Uncategorized

ਅਭਿਨਵ ਸ਼ੁਕਲਾ ਤੇ ਰੁਬੀਨਾ ਦਿਲੈਕ ਰਾਖੀ ਸਾਵੰਤ ਦੀ ਪਾਰਟੀ ‘ਚ ਨਹੀ ਆਏ ਨਜ਼ਰ

Published

on

rakhi sawant and bigg boss 14 contestant

ਬਿੱਗ ਬੌਸ-14 ਤੋਂ ਬਾਅਦ ਪਹਿਲੀ ਵਾਰ ਰਾਖੀ ਸਾਵੰਤ ਤੇ ਉਸ ਦੇ ਦੋਸਤਾਂ ਨੇ ਪਾਰਟੀ ਕੀਤੀ ਹੈ। ਚਾਹੇ ਹਿ ਬਿੱਗ ਬੌਸ ਖ਼ਤਮ ਹੋ ਚੁੱਕਾ ਹੈ ਪਰ ਇਸ ਦਾ ਅਸਰ ਹਾਲੇ ਵੀ ਸਾਰੇ ਕੰਟੈਸਟੈਂਟ ਤੇ ਦਿਖ ਰਿਹਾ ਹੈ। ਰਾਖੀ ਤੇ ਉਸ ਦੇ ਦੋਸਤਾਂ ਨੇ ਮਿਲ ਕੇ ਪਾਰਟੀ ਔਰਗਨਾਇਜ਼ ਕੀਤੀ ਸੀ। ਸ਼ੋਅ ਤੋਂ ਬਾਅਦ ਕੋਈ ਆਪਣੇ ਪਰਿਵਾਰ ਨਾਲ ਤੇ ਕੋਈ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਹੇ ਹਨ। ਇਸ ਦੌਰਾਨ ਸਭ ਆਪਣੇ-ਆਪਣੇ ਮੁਤਾਬਿਕ ਸੈਲੀਬਰੇਟ ਕਰ ਰਹੇ ਹਨ।

ਰਾਖੀ ਦੀ ਇਸ ਪਾਰਟੀ ‘ਚ ਸਾਰੇ ਕੰਟੇਸਟੈਂਟ ਨਜ਼ਰ ਆਏ। ਕੁਝ ਕੰਟੈਸਟੈਂਟ ਉਸ ਦੀ ਇਸ ਪਾਰਟੀ ‘ਚ ਨਜ਼ਰ ਨਹੀ ਆਏ ਜਿਵੇਂ ਕਿ ਉਸ ਦੇ ਪਸੰਦੀਦਾ ਅਭਿਨਵ ਸ਼ੁਕਲਾ ਤੇ ਰੁਬੀਨਾ ਦਿਲੈਕ। ਜਿਵੇਂ ਸ਼ੋਅ ‘ਚ ਦੇਖਣ ਨੂੰ ਮਿਲੀਆ ਕਿ ਰਾਖੀ ਸਾਵੰਤ ਦੇ ਵਰਤਾਵ ਤੋਂ ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਬਹੁਤ ਪਰੇਸ਼ਾਨ ਆ ਗਏ ਸੀ। ਜਿਸ ਦੌਰਾਨ ਉਨ੍ਹਾਂ ‘ਚ ਆਏ ਦਿਨ ਕੋਈ ਨਾ ਕੋਈ ਮੁਦੇ ਤੇ ਲੜਾਈ ਹੁੰਦੀ ਰਹਿੰਦੀ ਸੀ।   

ਰਾਖੀ ਸਾਵੰਤ ਨੇ ਆਪਣੇ ਆਕਊਟ ‘ਤੇ ਕੁਝ ਫੋਟੋਸ ਸ਼ੇਅਰ ਕੀਤੀਆਂ। ਉਨ੍ਹਾਂ ਫੋਟੋਆਂ ‘ਚ ਰਾਖੀ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ ਤੇ ਉਸ ਦੀਆਂ ਇਹ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਮਿਲ ਕੇ  ਕੈਕ ਕੱਟ ਕੀਤਾ ਤੇ ਸਭ ਡਾਂਸ ਕਰਦੇ ਨਜ਼ਰ ਕਰਦੇ ਆਏ।