Punjab
ਗੁਰੂ ਨਾਨਕ ਹਸਪਤਾਲ ਦੇ ਸੁਪਰਡੈਂਟ ਵੱਲੋਂ ਅੰਮ੍ਰਿਤਸਰ ਨੂੰ ਚਿੱਠੀ

ਅੰਮ੍ਰਿਤਸਰ, 05 ਮਾਰਚ: ਅੰਮ੍ਰਿਤਸਰ ਵਿਚ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ ਆਉਣੇ ਹੋਏ ਸ਼ੁਰੂ ਹੋ ਗਏ ਹਨ। ਜਿਸਨੂੰ ਲੈ ਕਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਕੋਰੋਨਾ ਵਾਇਰਸ ਸਬੰਧੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਇੱਕ ਚਿੱਠੀ ਲਿੱਖੀ ਹੈ। ਦੱਸ ਦਈਏ ਕਿ ਚਿੱਠੀ ਰਾਹੀਂ ਸਮੂਹ ਨਰਸਿੰਗ ਤੇ ਹੋਰ ਸਟਾਫ ਨੂੰ ਕੋਰੋਨਾ ਵਾਇਰਸ ਤੋਂ ਜਾਣੂ ਕਰਵਾਉਣ ਲਈ ਕਾਲਜ ਦੇ ਲੈਕਚਰ ਹਾਲ ਚ ਸਾਰੇ ਸਟਾਫ ਨੂੰ ਟ੍ਰੇਨਿੰਗ ਕਰਵੀਉਣ ਦੀ ਹਿਦਾਇਤ ਦਿੱਤੀ ਹੈ।
Continue Reading