ਅੰਮ੍ਰਿਤਸਰ,05 ਅਪ੍ਰੈਲ: ਇੱਕ ਪਾਸੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਕਹਿਰ ਮਚਾ ਰੱਖਿਆ ਹੈ, ਦੂਜੇ ਪਾਸੇ ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ ਕਿਕਨੇਡਾ ਤੋਂ ਇੱਕ ਮਹਿਲਾ ਆਪਣੇ ਬੱਚਿਆਂ ਸਮੇਤ ਲਾਪਤਾ ਹੈ।ਦਰਅਸਲ ਜੰਡਿਆਲਾ ਗੁਰੂ ਦੀ ਕਮਲਜੀਤ ਨਾਂ ਦੀ ਮਹਿਲਾ 12 ਮਾਰਚ ਨੂੰ ਆਪਣੇ ਪਤੀ ਨੂੰ ਦੱਸੇਬਿਨ੍ਹਾ ਬੱਚਿਆਂ ਨੂੰ ਲੈ ਕੇ ਭਾਰਤ ਆਈ ਸੀ। ਜਾਣਕਾਰੀ ਮੁਤਾਬਿਕ ਮਹਿਲਾ 12 ਮਾਰਚ ਨੂੰ ਦਿੱਲੀ ਏਅਰਪੋਰਟ ‘ਤੇ ਤਾਂ ਉਤਰੀ ਸੀ, ਪਰ ਪੰਜਾਬ ਆਪਣੇ ਘਰ ਨਹੀਂਪਹੁੰਚੀ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਕਮਲਜੀਤ ਦੇ ਸਹੁਰੇ ਪਰਿਵਾਰ ਵਿੱਚ ਦੁਖ ਦੀ ਲਹਿਰ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਮਹਿਲਾਂ ਦੀ ਭਾਲ ਕੀਤੀਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮਲਜੀਤ ਦੀਆਂ ਫੋਨ ਕਾਲ ਟ੍ਰੇਸ ਕੀਤੀਆਂ ਜਾ ਰਹੀਆਂ ਨੇ, ਜਲਦੀ ਹੀ ਉਸਦਾ ਪਤਾ ਲਗਾ ਲਿਆਜਾਵੇਗਾ।
25 ਮਾਰਚ: ਕੋਵਿਡ -19 ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਨੇ ਹੁਣ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਸ ਤੋਂ ਬਾਅਦ...
18 ਮਾਰਚ : ਰਾਸ਼ਟਰਪਤੀ ਡੌਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਨਾਲ ਲੱਗਦੀ ਸੰਯੁਕਤ ਰਾਜ ਦੀ ਸਰਹੱਦ ਆਰਜ਼ੀ ਤੌਰ ‘ਤੇ ਕੋਰੋਨਾਵਾਇਰਸ ਦੀ...
ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਇਸ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾੱਧਾ ਹੋ ਰਿਹਾ ਹੈ । ਹਰ ਦੇਸ਼ ਦੀ ਸਰਕਾਰ ਇਸ ਵਾਇਰਸ ਨਾਲ...
ਕੋਰੋਨਾ ਵਾਈਰਸ ਦਾ ਖਤਰਾ ਭਾਂਪਦੇ ਹੋਏ ਕੈਨੇਡਾ ਸਰਕਾਰ ਨੇ ਹੁਣ ਮਿਲਟਰੀ ਨੂੰ ਸਖ਼ਤ ਹਦਾਇਦਾਂ ਦੇ ਦਿੱਤੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ...
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨਾਂ ਨੂੰ ਦੇਸ਼ ਤੋਂ ਬਾਹਰ ਦੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਪਰਹੇਜ਼ ਕਰਨ ਲਈ ਕਿਹਾ ਨਾਲ ਹੀ ਟਰੂਡੋ ਨੇ ਕੋਰੋਨਾ ਵਾਇਰਸ ਦੇ ਫੈਲਣ...
ਡਾਕਟਰਾਂ ਨੇ ਜਗਮੀਤ ਨੂੰ ਇਕੱਲੇ ਰਹਿਣ ਦੀ ਦਿੱਤੀ ਸਲਾਹ ਕੋਰੋਨਾ ਵਾਇਰਸ ਦੇ ਲੱਛਣਾਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪਤਨੀ ਸੋਫੀ ਦੇ ਸੇਲ੍ਫ਼...
ਜਸਟਿਨ ਟਰੂਡੋ self isolation ਵਿੱਚ Coronavirus Canada 🇨🇦 ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਪਤਨੀ ਨੂੰ ਕੋਰੋਨਾਵਾਇਰਸ। ਟਰੂਡੋ ਦੀ ਪਤਨੀ ਦਾ ਬੀਤੇ ਦਿਨੀ ਟੈਸਟ ਕੀਤਾ ਗਿਆ...