Connect with us

Canada

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਨੂੰ ਕੋਰੋਨਾਵਾਇਰਸ

Published

on

ਜਸਟਿਨ ਟਰੂਡੋ self isolation ਵਿੱਚ

Coronavirus Canada 🇨🇦

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਪਤਨੀ ਨੂੰ ਕੋਰੋਨਾਵਾਇਰਸ। ਟਰੂਡੋ ਦੀ ਪਤਨੀ ਦਾ ਬੀਤੇ ਦਿਨੀ ਟੈਸਟ ਕੀਤਾ ਗਿਆ ਜਿਸਦੇ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਤੇ ਨਾਲ ਹੀ ਡਾਕਟਰਾਂ ਨੇ ਟਰੂਡੋ ਨੂੰ ਆਈਸੋਲੇਸ਼ਨ ‘ਚ ਰਹਿਣ ਦੀ ਦਿੱਤੀ ਸਲਾਹ। ਟਰੂਡੋ ਨੂੰ ਹੁਣ 14 ਦਿਨ ਲਈ ਆਈਸੋਲੇਸ਼ਨ ਵਾਰਡ ਦੇ ਵਿਚ ਰਖਿਆ ਜਾਏਗਾ।

ਕੋਰੋਨਾ ਵਾਇਰਸ ਉੱਤੇ ਮੁਲਕ ਦੀ ਸਥਿੱਤੀ ਉੱਤੇ ਟਰੂਡੋ ਘਰ ਤੋਂ ਹੀ ਨਜ਼ਰ ਰੱਖਣਗੇ। ਟਰੂਡੋ ਨੇ ਫ਼ੋਨ ਤੋਂ ਕੰਮ ਕਰਦੇ ਰਹਿਣ ਦੀ ਗੱਲ ਵੀ ਟਵੀਟ ਰਾਹੀਂ ਸਾਂਝੀ ਕੀਤੀ।