ਕੋਰੋਨਾ ਦਾ ਅਸਰ ਪੁਰੀ ਦੁਨੀਆ ਉੱਤੇ ਫੈਲ ਚੁੱਕਾ ਹੈ। ਇਸਦਾ ਖਾਸਾ ਅਸਰ ਹੁਣ ਭਾਰਤ ਵਿੱਚ ਵੀ ਦੇਖਿਆ ਜਾ ਸਕਦਾ ਹੈ। ਹੁਣ ਕੋਰੋਨਾ ਨੇ ਆਪਣੀ ਦਹਿਸ਼ਤ ਹਰਿਆਣਾ...
1 April : ਮਨੀਮਾਜਰਾ ਦੇ ਨੇੜਲੇ ਸ਼ਾਂਤੀ ਨਗਰ ਦੀਆਂ 4 ਔਰਤਾਂ ਕੰਜਿਕਾ ਲੈਣ ਬਾਹਰ ਜਾ ਰਹੀਆਂ ਸੀ ਕਿ ਪੁਲਿਸ ਨੇ ਰਸਤੇ ਚ ਜਾਂਦੀਆਂ ਔਰਤਾਂ ਨੂੰ ਜ਼ਬਰਦਸਤ ਡਾਂਟ ਮਾਰੀ।ਇਸ ਦੌਰਾਨ ਇਕ ਔਰਤ ਘਬਰਾਹਟ ਤੋਂ ਬੇਹੋਸ਼ ਹੋ ਗਈ। ਇਹ ਦੇਖ ਕੇ ਪੁਲਿਸ ਮੁਲਾਜ਼ਮ ਵੀ ਘਬਰਾ ਗਏ ਅਤੇ ਉਹਨਾਂ ਨੇ ਉਸ ਔਰਤ ਨੂੰ ਪੀਸੀਆਰ ਵਿੱਚ ਬਿਠਾਕੇ ਹਸਪਤਾਲ ਲੈ ਜਾਣ ਲੱਗੇ ਸੀ ਕਿ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਪੁਲਿਸ ਨੂੰ ਘੇਰ ਲਿਆ ਜਿਸਤੋ ਬਾਅਦ ਇੱਕ ਐਂਬੂਲੈਂਸ ਨੂੰ ਮੌਕੇ ‘ਤੇਬੁਲਾਇਆ ਗਿਆ। ਜਦੋਂ ਐਂਬੂਲੈਂਸ ਮੌਕੇ ‘ਤੇ ਪਹੁੰਚੀ ਤਾਂ ਲੋਕਾਂ ਨੇ ਪੁਲਿਸ ਅਤੇ ਸਿਹਤ ਵਿਭਾਗ ਦੇ ਲੋਕਾਂ’ ਤੇ ਪੱਥਰ ਸੁੱਟੇ। ਜਾਣਕਾਰੀ ਦੇ ਅਨੁਸਾਰ ਜਦੋ ਬੇਹੋਸ਼ ਔਰਤਹਸਪਤਾਲ ਪਹੁੰਚੀ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਸ਼ੁਰੂ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾਂਦਾ ਹੈ. ਹਾਲਾਂਕਿ ਉਸ ਦੀ ਮੌਤ ਦੇ ਸਹੀਕਾਰਨਾਂ ਦਾ ਪਤਾ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਚੰਡੀਗੜ੍ਹ, 31 ਮਾਰਚ ( ( ਬਲਜੀਤ ਮਰਵਾਹਾ ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਵਾਸੀ ਮਜਦੂਰਾਂ ਅਤੇ ਬੇਘਰ ਲੋਕਾਂ ਨੂੰ ਭੋਜਨ ਅਤੇ ੪ੈਲਟਰ ਦੀ...
13 ਮਾਰਚ : ਜਿੱਥੇ ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆਂ ਦੇ ਵਿਚ ਪਾਈ ਜਾ ਰਹੀ ਹੈ। ਇਸਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਨਾਲ ਨਾਜਿਢੰਡ ਦੇ ਲਯੀ ਹਰ...