ਚੰਡੀਗੜ੍ਹ, 18 ਜੂਨ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਲਦ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ...
ਚੰਡੀਗੜ੍ਹ, 13 ਜੂਨ : ਸੂਬੇ ਵਿੱਚ ਕੁਝ ਨਿੱਜੀ ਹਸਪਤਾਲਾਂ ਦੁਆਰਾ ਕੋਵਿਡ ਦੇ ਮਰੀਜ਼ਾਂ ਤੋਂ ਹੱਦ ਤੋਂ ਵੱਧ ਪੈਸੇ ਵਸੂਲਣ ਦੀਆਂ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ...
ਮੋਹਾਲੀ ਦੇ ਪਿੰਡ ਬਲੌਂਗੀ ਦੇ ਰਾਮ ਲੀਲਾ ਗਰਾਊਂਡ ਨੇੜੇ ਬਲੌਂਗੀ ਥਾਣਾ ਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਗੈਸ ਲੀਕ ਹੋਣ ਕਾਰਨ...
12 ਮਈ- ਡਾ ਮਨਮੋਹਨ ਸਿੰਘ ਨੂੰ ਛਾਤੀ ਵਿਚ ਦਰਦ ਤੋਂ ਬਾਅਦ ਏਮਜ਼ ‘ਚ ਐਤਵਾਰ ਨੂੰ ਭਰਤੀ ਕਰਵਾਇਆ ਗਿਆ ਸੀ। ਦੱਸ ਦਈਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ...
ਚੰਡੀਗੜ੍ਹ, 27 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾ ਕੇ ਰੱਖਿਆ ਹੋਇਆ ਹੈ ਅਤੇ ਪੂਰੀ ਦੁਨੀਆਂ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸਦੇ ਚਲਦਿਆਂਦੇਸ਼ ਭਰ ਦੀ ਪ੍ਰਸ਼ਾਸ਼ਨ, ਕਰਮਚਾਰੀ ਅਤੇ ਡਾਕਟਰ ਹੀ ਇਸ ਲੌਕਡਾਊਨ ਦੌਰਾਨ ਆਪਣੀ ਡਿਊਟੀ ਕਰ ਰਹੇ ਹਨ। ਦਸ ਦਈਏ ਕਿ ਚੰਡੀਗੜ੍ਹ ਦੇ ਵਿੱਚ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ 2 ਡਾਕਟਰ ਅਤੇ 1 ਵਾਰਡ ਅਟੈਡੈਂਟ ਪਾਇਆ ਗਿਆ ਹੈ, ਇਕ ਵਾਰ ਦੇਵਿੱਚ ਹੀ 3 ਨਵੇਂ ਮਾਮਲੇ ਫਿਰਤੌ ਸਾਹਮਣੇ ਆਏ ਹਨ। ਜਿਸ ਕਾਰਨ ਹੁਣ ਚੰਡੀਗੜ੍ਹ ਵਿੱਚ ਕੁੱਲ ਕੇਸ 39 ਹੋ ਗਏ ਹਨ। ਜਾਣਕਾਰੀ ਦੇ ਅਨੁਸਾਰ ਪੌਜ਼ਿਟਿਵ ਆਉਣ ਵਾਲਿਆਂ ਦੀ ਉਮਰ 24 ਸਾਲਾਂ ਡਾਕਟਰ ਹੈ ਜੋ ਕਿ ਚੰਡੀਗੜ੍ਹ ਦੇ 21 ਸੈਕਟਰ ਵਿੱਚ ਰਹਿੰਦਾ ਹੈ, 30 ਸਾਲਾਂ ਮਹਿਲਾ ਹੈ ਜੋ ਕਿ ਚੰਡੀਗੜ੍ਹ ਦੇ 49-ਸੀ ਸੈਕਟਰ ਵਿੱਚ ਰਹਿੰਦਾ ਹੈ ਅਤੇ 55 ਸਾਲਾਂ ਹੈ ਜੋ ਕਿ ਬਾਪੂਧਾਮ ਫੇਸ 1 ਦਾ ਰਹਿਣ ਵਾਲਾ ਹੈ , ਜਿਹਨਾਂ ਵਿੱਚੋ 2 GMCH 32 ਦੇ ਡਾਕਟਰ’ਤੇ ਇਕ ਵਾਰਡ ਅਟੈਂਡੈਂਟ ਹੈ।
ਅੰਮ੍ਰਿਤਸਰ, ਮਲਕੀਤ ਸਿੰਘ, 6 ਅਪ੍ਰੈਲ : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਜਿੱਥੇ ਕੋਰੋਨਾ ਦੇ ਮਰੀਜ਼ਾ ਦਾ ਇਲਾਜ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਲੋਕਾਂ ਦਾ ਵਿਸ਼ਵਾਸ ਵੀ ਖਤਮ ਹੁੰਦਾ ਦਿਖ ਰਿਹਾ, ਜਦੋ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋ ਬਾਅਦ ਵਾਇਰਲ ਹੁਈ ਆਡੀਓ ਦੇ ਨਾਲ ਪ੍ਰਬੰਧਾ ਤੇ ਕਈ ਵੱਡੇ ਸਵਾਲ ਖੜੇ ਹੁਏ ਸਨ , ਇਸ ਵਿੱਚ ਹੁਣ ਅੰਮ੍ਰਿਤਸਰ ਦੇ ਐਮ. ਪੀ ਨੇ ਇਕ ਕੌਸ਼ਿਸ਼ ਕੀਤੀ ਹੈ ਕਿ ਉਹਨਾ ਵਲੋਂ ਹਸਪਤਾਲ ਦੇ ਸਟਾਫ਼ ਨੂੰ ਜ਼ਰੂਰੀ ਚੀਜ਼ਾਂ ਦੇਣ ਦਾ ਫੈਸਲਾ ਲਿਆ ਗਿਆ। ਇਸ ਹਸਪਤਾਲ ਦੇ ਵਿੱਚ ਲੰਬੇ ਸਮੇਂ ਤੋ ਨਰਸਾ ਅਤੇ ਡਾਕਟਰਾਂ ਵਲੋਂ ਹੜਤਾਲ ਵੀ ਕੀਤੀ ਜਾ ਰਹੀ ਸੀ। ਜਿਸ ਨੂੰ ਦੇਖਦੇ ਹੋਏ ਐਮ. ਪੀ ਗੁਰਜੀਤ ਸਿੰਘ ਨੇ ਲੋਕਾ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਹਨਾਂ ਵਲੋਂ ਸਾਰੇ ਕੰਮ ਕੀਤੇ ਜਾਣਗੇ ਅਤੇ ਕਿਹਾ ਹੈ ਕਿ ਪ੍ਰਬੰਧਾ ਦੇ ਵਿੱਚ ਹੀ ਘਾਟ ਹੈ ਜਿਸ ਕਰਕੇ ਇਸ ਤਰੀਕੇ ਦੀਆਂ ਕਮੀਆਂ ਦਿਖਾਈ ਦੇ ਰਹੀਆ ਹਨ। ਇਸ ਮੌਕੇ ਨਰਸਾ ਵਲੋ ਵੀ ਕਿਹਾ ਗਿਆ ਹੈ ਕਿ ਉਹਨਾਂ ਦੀ ਮੰਗਾ ਨੂੰ ਵੀ ਪੂਰਾ ਨਹੀ ਕੀਤਾ ਜਾ ਰਿਹਾ।
ਐਸ ਏ ਐਸ ਨਗਰ, 1 ਅਪ੍ਰੈਲ , (ਬਲਜੀਤ ਮਰਵਾਹਾ ) : ਜ਼ਿਲ੍ਹੇ ਵਿੱਚ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ, ਲੋਕਾਂ ਨੂੰ ਸਹਾਇਤਾ, ਸੁਰੱਖਿਆ ਤੇ ਰਾਹਤ ਪ੍ਰਦਾਨ ਕਰਨ ਦੇ ਮੰਤਵ ਲਈ ਅਤੇ ਜ਼ਿਲੇ ਵਿਚ ਕੋਵਿਡ-19 ਦੇਪਾਜੇਟਿਵ/ਸ਼ੱਕੀ ਮਾਮਲਿਆਂ ਲਈ ਸਹੀ ਡਾਕਟਰੀ ਦੇਖਭਾਲ ਦੀ ਵਿਵਸਥਾ ਕਰਨ ਦੇ ਉਪਾਅ ਕਰਨ ਲਈ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਗਿਰੀਸ਼ਦਿਆਲਨ ਨੇ ਸਿਵਲ ਸਰਜਨ, ਮੁਹਾਲੀ ਦੀ ਪ੍ਰਧਾਨਗੀ ਹੇਠ ਇਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਅਚਨਚੇਤੀ ਘਟਨਾ ਦੀਸੂਰਤ ਵਿਚ, ਪ੍ਰਾਇਟੇਵ ਸਿਹਤ ਸੰਸਥਾਵਾਂ ਦੀ ਵਰਤੋਂ ਕਰਨ ਦੀ ਲੋੜ ਅਤੇ ਮੁਲਾਂਕਣ ਦੀ ਪਛਾਣ ਕੀਤੀ ਜਾਵੇਗੀ। ਉਹਨਾਂ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਪ੍ਰਾਈਵੇਟ ਹਸਪਤਾਲ (10 ਬੈਡ ਜਾਂ ਇਸ ਤੋਂ ਵੱਧ ਵਾਲੇ) ਆਪਣੇ ਬੈਡਾਂ (ਆਈ.ਸੀ.ਯੂ. ਸਮੇਤ) / ਵੈਂਟੀਲੇਟਰਾਂ /ਰੈਸਪੀਰੇਟਰਸ, ਲੈਰੀੰਗੋਸਕੋਪਸ, ਪੀਪੀਈ ਅਤੇ ਕੋਈ ਹੋਰ ਜ਼ਰੂਰੀ ਚੀਜ਼ਾਂ ਦੀ ਸਿਵਲ ਸਰਜਨ ਮੋਹਾਲੀ ਵੱਲੋਂ ਦਰਸਾਏ ਅਨੁਸਾਰ ਸੂਚੀ ਮੁਹੱਈਆ ਕਰਵਾਉਣਗੇ। ਇਹ ਕਮੇਟੀ ਹਸਪਤਾਲ ਦੀ ਸਮੁੱਚੀ ਸਮਰੱਥਾ ਅਤੇ ਬਰਾਬਰੀ ਦੇ ਸਿਧਾਂਤ ਦੇ ਅਧਾਰ ‘ਤੇ ਬੈਡਾਂ/ਵੈਂਟੀਲੇਟਰਾਂ/ਐਂਬੂਲੈਂਸਾਂ ਆਦਿ ਦੀ ਗਿਣਤੀ ਦਾ ਫੈਸਲਾ ਕਰੇਗੀ। ਇਹਹਦਾਇਤ ਕੀਤੀ ਗਈ ਹੈ ਕਿ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲ (10 ਬੈਡ ਜਾਂ ਇਸ ਤੋਂ ਵੱਧ ਵਾਲੇ) ਆਈਸੋਲੇਸ਼ਨ ਬੈਡ/ ਵਾਰਡਾਂ / ਹੋਰ ਬੁਨਿਆਦੀ ਢਾਂਚੇ ਨੂੰ ਇਸਕਮੇਟੀ ਵੱਲੋਂ ਨਿਰਧਾਰਤ ਕੀਤੇ ਅਨੁਸਾਰ ਵੱਖਰੇ ਤੌਰ ‘ਤੇ ਕਰਨਗੇ ਤਾਂ ਜੋ ਲੋੜ ਸਮੇਂ ਸਿਵਲ ਸਰਜਨ ਵੱਲੋਂ ਇਹਨਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਹੁਕਮਾਂਅਨੁਸਾਰ ਸਿਵਲ ਸਰਜਨ ਵੱਲੋਂ ਰੈਫ਼ਰ ਕੀਤੇ ਸਾਰੇ ਮਾਮਲਿਆਂ ਵਿੱਚ ਸਬੰਧਤ ਹਸਪਤਾਲ ਦੁਆਰਾ ਸਰਕਾਰ ਦੁਆਰਾ ਨਿਰਧਾਰਤ ਰੇਟਾਂ ‘ਤੇ ਇਲਾਜ ਵਿੱਚ ਵਰਤੇਸਮਾਨ (ਜਿਵੇਂ ਕਿ ਦਵਾਈਆਂ, ਸਰਿੰਜਾਂ ਆਦਿ) ਨੂੰ ਛੱਡ ਕੇ ਕੋਈ ਹੋਰ ਖਰਚਾ ਨਹੀਂ ਲਿਆ ਜਾਵੇਗਾ। ਇਸ ਤੋਂ ਇਲਾਵਾ ਹਸਪਤਾਲਾਂ ਨੂੰ ਇਹ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਗਈ ਹੈ ਕਿ ਡਾਕਟਰ, ਨਰਸਾਂ, ਅਤੇ ਪੈਰਾ ਮੈਡੀਕਲ ਆਦਿ ਸਾਰਾ ਸਟਾਫ ਡਿਊਟੀ’ਤੇ ਉਪਲਬਧ ਹੋਵੇ ਅਤੇ ਕੋਈ ਕੋਵਿਡ-19 ਦੇ ਪਾਜੇਟਿਵ/ਸ਼ੱਕੀ ਮਾਮਲਿਆਂ ਦਾ ਇਲਾਜ ਕਰਨ ਤੋਂ ਇਨਕਾਰ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਜ਼ਿਲੇ ਦੇ ਪ੍ਰਾਇਵੇਟ ਹਸਪਤਾਲਾਂ ਵੱਲੋਂ ਅਸਹਿਯੋਗ, ਸਮਰੱਥਾ ਘੱਟ ਦੱਸਣਾ, ਵਧੇਰੇ ਖਰਚਾ, ਵੱਖਰੇ ਵਾਰਡ ਬਣਾਉਣ ਅਤੇ ਆਈਸੋਲੇਸ਼ਨ ਸਹੂਲਤਾਂਤੋਂ ਇਨਕਾਰ ਕਰਨ ਵਰਗੀਆਂ ਕਈ ਖਬਰਾਂ ਮਿਲ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਪ੍ਰਾਇਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਦਾ ਇਲਾਜ ਨਾ ਕਰਨ ਦੀਆਂ ਵੀ ਖਬਰਾਂਵੀ ਮਿਲ ਰਹੀਆਂ ਹਨ। ਇਸ ਤੋਂ ਇਲਾਵਾ, ਇਹ ਦੱਸਿਆ ਗਿਆ ਹੈ ਕਿ ਕੁਝ ਮਾਮਲਿਆਂ ਵਿਚ, ਹਸਪਤਾਲ ਪ੍ਰਬੰਧਕਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਟਾਫ ਨੇਕੋਵਿਡ-19 ਦੇ ਪਾਜੇਟਿਵ / ਸ਼ੱਕੀ ਮਾਮਲਿਆਂ ਦਾ ਇਲਾਜ ਜਾਂ ਮਰੀਜ਼ ਨੂੰ ਦੇਖਣ ਤੋਂ ਇਨਕਾਰ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ, “ਇਹ ਇਕ ਨਵੇਕਲੀਸਥਿਤੀ ਹੈ ਅਤੇ ਇਸ ਸਮੇਂ ਮੁਨਾਫਾ ਕਮਾਉਣ ਦੇ ਉਦੇਸ਼ਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪੂਰੀ ਤਰ੍ਹਾਂ ਤਿਆਰ ਰਹਿਣ ਲਈ ਠੋਸ ਯਤਨਾਂ ਦੀ ਲੋੜਹੋਵੇਗੀ।”
ਫਿਰੋਜ਼ਪੁਰ 20 ਮਾਰਚ, (ਪਰਮਜੀਤ ਪੰਮਾ): ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆਂ ਭਰ ਵਿੱਚ ਅਲਰਟ ਜਾਰੀ ਹੈ। ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰਾਂ ਵੱਲੋਂ ਸਖਤ ਹਦਾਇਤਾਂ...
ਲਾਸ਼ ਸਿਵਲ ਹਸਪਤਾਲ ‘ਚ ਰੱਖੀ ਜਲੰਧਰ, 18 ਮਾਰਚ (ਰਾਜੀਵ ਕੁਮਾਰ) : ਲਾਪਰਵਾਹੀ ਕਰਕੇ ਹੁਣ ਤਕ ਕਈ ਮੁਤਾ ਹੋ ਚੁੱਕਿਆ ਨੇ, ਅਜਿਹਾ ਹੀ ਇੱਕ ਲਾਪਰਵਾਹੀ ਦਾ ਮਾਮਲਾ...
5 ਮਾਰਚ- ਕੋਰੋਨਾ ਵਾਇਰਸ ਨੇ ਹਰ ਥਾਂ ਦਹਿਸ਼ਤ ਫੈਲਾਈ ਹੋਈ ਹੈ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਹੁਣ ਪੰਜਾਬ ‘ਚ ਵੀ ਦਸਤਕ ਦੇ ਦਿੱਤੀ ਹੈ।...