ਆਪਣੇ 5911 ਤੇ ਸਿੱਧੂ ਮੂਸੇਵਾਲਾ ਨੇ ਲਾਇਆ ਝੰਡਾ ,ਕਿਸਾਨਾਂ ਦੇ ਹੱਕ ਵਿੱਚ ਕਰ ਰਹੇ ਨੇ ਪ੍ਰਦਰਸ਼ਨ
ਬਾਦਲ ਪ੍ਰਦਰਸ਼ਨ ਤੋਂ ਪਿੰਡ ਪਰਤ ਰਹੇ ਸੀ ਕਿਸਾਨ,ਪਿੰਡ ਕੋਟ ਭਾਰਾ ਕੋਲ ਹੋਇਆ ਐਕਸੀਡੈਂਟ
ਪ੍ਰੀਤਮ ਸਿੰਘ ਖੇਤੀ ਆਰਡੀਨੈਂਸ ਸੰਘਰਸ਼ ਦਾ ਪਹਿਲਾ ਸ਼ਹੀਦ ,ਅਕਾਲੀਆਂ ਦੇ ਪਿੰਡ ਬਾਦਲ 'ਚ ਕੀਤੀ ਖ਼ੁਦਕੁਸ਼ੀ
ਮਾਨਸਾ, ਨਵਦੀਪ ਆਹਲੂਵਾਲੀਆ, 17 ਜੂਨ : ਕੱਲ੍ਹ ਭਾਰਤ ਅਤੇ ਚੀਨ ਦੀ ਲੱਦਾਖ ਸਰਹੱਦ ‘ਤੇ ਗਲਵਾਨ ਘਾਟੀ ਨੇੜੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਹਿੰਸਕ ਝੜਪ ਹੋਈ। ਜਿਸ...
ਮਾਨਸਾ ਦੇ ਕਸਬਾ ਭੀਖੀ ਸ਼ਹਿਰ ਵਿੱਚ ਇੱਕ ਮੋਟਰਸਾਈਕਲ ਅਤੇ ਟਰੈਕਟਰ ਦੇ ਆਪਸ ਵਿੱਚ ਟਕਰਾਅ ਕਾਰਨ ਪਿਓ ਪੁੱਤਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਿਓ-ਪੁੱਤਰ...
ਮਾਨਸਾ, ਨਵਦੀਪ ਆਹਲੂਵਾਲੀਆ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਮਾਨਸਾ ਵਿੱਚ ਇਕ ਹੋਰ ਕੋਰੋਨਾ ਪੌਜ਼ਿਟਿਵ ਮਰੀਜ਼ ਪਾਇਆ ਗਿਆ ਹੈ। ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਚੋ ਮਾਨਸਾ ਵਿੱਚ ਇਹ ਚੋਥਾ ਮਰੀਜ਼ ਹੈ, ਜਿਸਤੋ ਬਾਅਦ ਮਾਨਸਾ ‘ਚ ਕੁੱਲ ਗਿਣਤੀ 17 ਹੋ ਗਈ ਹੈ। ਦਸ ਦਈਏ ਕਿ ਮਾਨਸਾ ਵਿੱਚ 4 ਮਰੀਜ਼ ਠੀਕ ਹੋਕੇ ਆਪਣੇ ਘਰ ਵਾਪਿਸ ਚਲੇ ਗਏ ਹਨ ਅਤੇ 13 ਮਰੀਜ਼ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਹਨ।
ਮਾਨਸਾ, 03 ਮਈ (ਨਵਦੀਪ ਆਹਲੂਵਾਲੀਆ): ਮਾਨਸਾ ਜ਼ਿਲ੍ਹੇ ਦੇ ਪਿੰਡ ਰਾਜ ਰਾਣਾ ਦੇ ਐਨ ਕੇ ਰਾਜੇਸ਼ ਜੀ ਜੰਮੂ-ਕਸ਼ਮੀਰ ਦੇ ਹੰਦਵਾੜਾ ‘ਚ ਅੱਤਵਾਦੀਆਂ ਦੇ ਐਨਕਾਊਂਟਰ ਦੌਰਾਨ ਸ਼ਹੀਦ ਹੋ...
ਮਾਨਸਾ, 23 ਅਪ੍ਰੈਲ : ਕੋਰੋਨਾ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਭਾਵੇ ਇਸਦਾ ਇਲਾਜ ਹਜੇ ਨਹੀਂ ਮਿਲ ਪਾਇਆ ਲੇਕਿਨ ਡਾਕਟਰਾਂ ਦੀ ਲਗਾਤਾਰ ਚਲ ਰਹੀ ਮੇਹਨਤ ਕਾਰਨ ਲੋਕ ਕੋਰੋਨਾ ਨੂੰ ਮਾਤ ਵੀ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਜਮਾਤੀ ਠੀਕ ਹੋ ਗਿਆ ਹੈ ਅਤੇ ਹਸਪਤਾਲਾਂ ਨੇ ਉਸਦੀ ਰਿਪੋਰਟ ਠੀਕ ਹੋਣ ਤੋਂ ਬਾਅਦ ਨੈਗੇਟਿਵ ਦਸੀ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਮਾਨਸਾ ਵਿਚ 11 ਲੋਕ ਕੋਰੋਨਾ ਪੌਜ਼ਿਟਿਵ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿੱਚੋ ਇਕ ਮਹਿਲਾ ਪਹਿਲਾਂ ਹੀ ਠੀਕ ਹੋ ਗਈ ਸੀ ਅਤੇ ਹੁਣ ਇਹ ਦੂਜਾ ਵਿਅਕਤੀ ਠੀਕ ਹੋ ਗਿਆ ਹੈ। ਹੁਣ ਮਾਨਸਾ ਵਿੱਚ ਕੇਵਲ 9 ਪੌਜ਼ਿਟਿਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦੇ ਪਾਵਨ ਪਵਿੱਤਰ ਤਿਉਹਾਰ ਮੌਕੇ ਤਿੰਨ ਦਿਨਾਂ ਤੋਂ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ...
ਮਾਨਸਾ, 12 ਅਪ੍ਰੈਲ (ਨਵਦੀਪ ਆਹਲੂਵਾਲੀਆ): ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਪੁਲਿਸ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਤਨਦੇਹੀ ਨਾਲ ਆਪਣਾ ਫਰਜ਼ ਨਿਭਾ ਰਹੀ ਹੈ।...