ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਹੋਇਆ। ਬੁੱਧਵਾਰ ਨੂੰ ਦੋਵਾਂ ਵਿਚ 25 ਪੈਸੇ ਦਾ ਵਾਧਾ ਹੋਇਆ। ਇਸ ਦੇ ਕਾਰਨ ਬੁੱਧਵਾਰ ਨੂੰ ਦਿੱਲੀ ‘ਚ ਪੈਟਰੋਲ 95.56...
ਦੇਸ਼ ‘ਚ ਕੋਰੋਨਾ ਦੇ ਕਹਿਰ ਤੋਂ ਬਾਅਦ ਬਲੈਕ ਫੰਗਸ ਜੋ ਕਿ ਬਹੁਤ ਭਿਆਨਕ ਬਿਮਾਰੀ ਹੈ। ਪਹਿਲਾ ਹੀ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਦੀ ਮੁਸੀਬਤ ਖਤਮ ਨਹੀਂ ਹੋਈ...
14 ਜੁਲਾਈ: ਸਚਿਨ ਪਾਇਲਟ ਨੂੰ ਲੈ ਕੇ ਕਾਂਗਰਸ ਦਾ ਵੱਡਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ...
ਚੰਡੀਗੜ੍ਹ, 27ਮਈ : ਆਹਣ, ਉੱਡਦੀਆਂ ਟਿੱਡੀਆਂ ਦਾ ਦਲ, ਜੋ ਫ਼ਸਲਾਂ ਨੂੰ ਖਾ ਜਾਂਦਾ ਹੈ। ਇਸਨੂੰ ਟਿੱਡੀ ਦਲ ਵੀ ਆਖਿਆ ਜਾਂਦਾ ਹੈ। ਹੁਣ ਇਸ ਟਿੱਡੀ ਦਲ ਨੇ ਇੱਕ ਵਾਰ ਫਿਰ ਭਾਰਤ’ਚ ਦਸਤਕ ਦੇ ਦਿੱਤੀ ਹੈ। ਟਿੱਡੀ ਦਲ ਪਾਕਿਸਤਾਨ ਦੇ ਰਸਤਿਓਂ ਰਾਜਸਥਾਨ, ਯੂਪੀ ਅਤੇ ਮੱਧ ਪ੍ਰਦੇਸ਼ ’ਚ ਦਸਤਕ ਦਿੱਤੀ ਹੈ। ਭਾਰਤ ’ਚ ਟਿੱਡੀ ਦਲ ਦੀ ਆਮਦ ਨੇਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਟਿੱਡੀਆਂ ਦਾ ਇੱਕ ਵੱਡਾ ਦਲ ਅਪ੍ਰੈਲ ਮਹੀਨੇ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋਇਆ ਅਤੇ ਉਦੋਂ ਤੋਂਇਹ ਫਸਲਾਂ ਦਾ ਨੁਕਸਾਨ ਕਰ ਰਿਹਾ ਹੈ। ਭਾਰਤ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਰਾਹੀਂ ਪਿਛਲੇ ਲੱਗਭਗ 200 ਸਾਲਾਂ ਤੋਂ ਰਾਜਸਥਾਨ, ਪੰਜਾਬ, ਹਰਿਆਣਾ, ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਟਿੱਡੀ ਦਲ ਦਾ ਹਮਲਾ ਹੁੰਦਾ ਰਿਹਾ ਹੈ।
ਘਨੌਰ, 28 ਅਪ੍ਰੈਲ: ਦੇਸ਼ ਭਰ ਚ ਲਾਕਡਾਊਨ ਦੇ ਚਲਦਿਆਂ ਕਿਥੇ ਪ੍ਰਸ਼ਾਸ਼ਨ ਵੱਲੋਂ ਸਖਤੀ ਨਾਲ ਲੋਕਾਂ ਨੂੰ ਘਰਾਂ ਚ ਰਹਿਣ ਲਈ ਕਿਹਾ ਹੋਇਆ ਹੈ ਓਥੇ ਹੀ ਸ਼ਰਾਬ...
ਚੰਡੀਗੜ੍ਹ, 26 ਅਪ੍ਰੈਲ: ਦੇਸ਼ ਭਰ ਵਿੱਚ ਕੋਰੋਨਾ ਸੰਕਟ ਨੂੰ ਦੇਖਦੇ ਹੋਏ 3 ਮਈ ਤੱਕ ਲਾਕਡਾਊਨ ਲਗਾਇਆ ਗਿਆ ਹੈ। ਪੰਜਾਬ ਸਮੇਤ ਦੇਸ਼ ਦੇ 5 ਸੂਬੇਆਂ ਨੇ ਲਾਕਡਾਊਨ...