ਲੂਈਸ ਟਾਲਬੋਟ ਨੇ ਸਿੱਖ ਕੌਮ ਦਾ ਨਾਮ ਕੀਤਾ ਉੱਚਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛੱਕਿਆ ਅੰਮ੍ਰਿਤ ਛੱਕ ਨਿਊਜ਼ੀਲੈਂਡ ਦੀ ਆਰਮੀ ‘ਚ ਹੋਇਆ ਭਰਤੀ ਤਬਲਾ ਅਤੇ...
ਚੰਡੀਗੜ੍ਹ, 6 ਜੂਨ :ਸਿੱਖ ਕੌਮ ਲਈ ਜੂਨ ਦਾ ਪਹਿਲਾ ਹਫ਼ਤਾ ਬੜਾ ਹੀ ਦੁਖਦਾਈ ਜਾਪਦਾ ਹੈ। ਸ਼੍ਰੀ ਦਰਬਾਰ ਸਾਹਿਬ ਅੰਦਰ ਹਮਲਾ ਹੋਣਾ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ...
ਚੰਡੀਗੜ੍ਹ,5 ਜੂਨ : ਪੋਲੀਵੁਡ ਦੇ ਨਾਲ- ਨਾਲ ਬੋਲੀਵੁਡ ਤੱਕ ਤਾਂ ਸਫਰ ਕਰ ਰਹੇ ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਵਲੋਂ ਜੂਨ ਦੇ ਪਹਿਲੇ ਹਫ਼ਤੇ, ਜੋ ਕਿ...
30 ਮਾਰਚ : ਬੀਤੇ ਦਿਨੀਂ ਕਾਬੁਲ ਦੇ ਗੁਰੂ ਘਰ ਵਿਚ ਹੋਏ ਆਤਮਘਾਤੀ ਹਮਲੇ ਵਿਚ ਕਈ ਸਿੱਖ ਮਾਰੇ ਗਏ ਸੀ। ਉਹਨਾਂ ਵਿੱਚੋਂ 23 ਸ਼ਰਧਾਲੂ ਮਾਰੇ ਗਏ ਜਿਨ੍ਹਾਂ ਦੇਵਿੱਚ 8 ਔਰਤਾਂ ਵੀ ਸ਼ਾਮਲ ਸਨ। ਇਸ ਘਟਨਾ ਨਾਲ ਸਿੱਖ ਜਗਤ ਵਿਚ ਨਿਰਾਸ਼ਾ ਪਾਈ ਜਾ ਰਹੀ ਸੀ। ਸਿੱਖ ਆਗੂਆਂ ਅਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂਇਸ ਬਾਬਤ ਕਾਰਵਾਈ ਦੀ ਮੰਗ ਕੀਤੀ ਸੀ। ਜਿਸਦੇ ਚੱਲਦੀਆਂ ਹਮਲੇ ਦੇ ਮ੍ਰਿਤਕਾਂ ਸ਼ੰਕਰ ਸਿੰਘ ਅਤੇ ਦੀਵਾਨ ਸਿੰਘ ਦੀਆਂ ਦੇਹਾਂ ਪਹੁੰਚੀਆਂ ਭਾਰਤ। ਜਿਸਨੂੰ ਫਤਹਿਗੜ੍ਹ ਦੇ ਐਮ.ਪੀ ਅਮਰ ਸਿੰਘ ਪਹੁੰਚੇ ਲੈਣ।
ਕੋਰੋਨਾ ਦ ਕਹਿਰ ਪੁਰੀ ਤਰਹ ਦੁਨੀਆ ਚ ਫੈਲ ਚੁੱਕਿਆ ਹੈ। ਕੋਰੋਨਾ ਦੇ ਕਾਰਨ ਨਿਊ ਯੌਰਕ ਵਿੱਚ ਸਿੱਖ ਦੀ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ...