Connect with us

National

ਤਾਮਿਲਨਾਡੂ ‘ਚ ਵਾਪਰਿਆ ਹਾਦਸਾ, ਔਰਤ ਸਣੇ 5 ਲੋਕਾਂ ਦੀ ਮੌਤ

Published

on

ਪੁਡੁੱਕੋੱਟਈ, ਤਾਮਿਲਨਾਡੂ 30 ਦਸੰਬਰ 2023: ਪੁਡੂਕੋਟਈ ਜ਼ਿਲ੍ਹੇ ਦੇ ਨੇੜੇ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 19 ਜ਼ਖ਼ਮੀ ਹੋ ਗਏ। ਤ੍ਰਿਚੀ-ਰਾਮੇਸ਼ਵਰਮ ਹਾਈਵੇ ‘ਤੇ ਇੱਕ ਟਰੱਕ ਨੇ ਕੰਟਰੋਲ ਗੁਆ ਦਿੱਤਾ ਅਤੇ ਇੱਕ ਚਾਹ ਦੀ ਦੁਕਾਨ ਦੇ ਅੰਦਰ ਜਾ ਟਕਰਾਇਆ। ਜ਼ਖਮੀ ਲੋਕਾਂ ਨੂੰ ਪੁਡੂਕੋਟਈ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ