Connect with us

National

ਲਖਨਊ ‘ਚ ਉਸਾਰੀ ਅਧੀਨ ਅਪਾਰਟਮੈਂਟ ਦੀ ਜ਼ਮੀਨ ਡਿੱਗੀ, ਜਾਣੋ

Published

on

ਲਖਨਊ 29ਸਤੰਬਰ 2023: ਲਖਨਊ ਦੇ ਪੀਜੀਆਈ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਉਸਾਰੀ ਅਧੀਨ ਅਪਾਰਟਮੈਂਟ ਵਿੱਚ ਮਲਟੀ ਲੈਵਲ ਪਾਰਕਿੰਗ ਬਣਾਉਣ ਦੌਰਾਨ ਜ਼ਮੀਨ ਧਸ ਗਈ। ਹਾਦਸੇ ‘ਚ ਕਰੀਬ 16 ਮਜ਼ਦੂਰ ਮਿੱਟੀ ਅਤੇ ਮਲਬੇ ਹੇਠਾਂ ਦੱਬ ਗਏ। ਪੁਲਿਸ, ਫਾਇਰ ਬ੍ਰਿਗੇਡ ਅਤੇ SDRF ਮੌਕੇ ‘ਤੇ ਮੌਜੂਦ ਹਨ। ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਡੇਢ ਮਹੀਨੇ ਦੀ ਬੱਚੀ ਅਤੇ ਉਸ ਦਾ ਪਿਤਾ ਦੱਸਿਆ ਜਾਂਦਾ ਹੈ।