Connect with us

National

ਰਾਜ ਸਭਾ ‘ਚ ਵੀ ਸਰਬਸੰਮਤੀ ਨਾਲ ਪਾਸ ਹੋਇਆ OBC ਰਾਖਵਾਂਕਰਨ ਬਿੱਲ

Published

on

rajya sabha

ਨਵੀਂ ਦਿੱਲੀ : ਲੋਕ ਸਭਾ ਵੱਲੋਂ ਪਾਸ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਰਾਜ ਸਭਾ ਵੱਲੋਂ ਓਬੀਸੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਰਾਜ ਸਭਾ ਵਿੱਚ ਇਸ ਬਿੱਲ ਦੇ ਹੱਕ ਵਿੱਚ 187 ਵੋਟਾਂ ਪਈਆਂ, ਜਦੋਂ ਕਿ ਇੱਕ ਵੀ ਵੋਟ ਇਸ ਦੇ ਵਿਰੁੱਧ ਨਹੀਂ ਸੀ। ਰਾਜ ਸਭਾ ਦੁਆਰਾ ਪਾਸ ਕੀਤੇ ਜਾਣ ਤੋਂ ਬਾਅਦ, ਬਿੱਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਉਨ੍ਹਾਂ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ।