National
ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧ+ਮ+ਕੀ…
ਲਖਨਊ 20ਸਤੰਬਰ 2023: ਅਯੁੱਧਿਆ ਵਿੱਚ ਬਣ ਰਹੇ ਭਗਵਾਨ ਸ਼੍ਰੀ ਰਾਮ ਦੇ ਮੰਦਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਹ ਧਮਕੀ ਲਖਨਊ ਕੰਟਰੋਲ ਰੂਮ ਨੂੰ 112 ‘ਤੇ ਕਾਲ ਕਰਨ ‘ਤੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਲਖਨਊ ਪੁਲਿਸ ਅਤੇ ਅਯੁੱਧਿਆ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿਸ ਮੋਬਾਈਲ ਨੰਬਰ ਤੋਂ ਕਾਲ ਕੀਤੀ ਗਈ ਸੀ, ਉਹ ਬਰੇਲੀ ਦਾ ਸੀ।
