National
ਉੱਤਰਕਾਸ਼ੀ ‘ਚ ਉਸਾਰੀ ਅਧੀਨ ਸੁਰੰਗ ਡਿੱਗੀ, ਬਚਾਅ ਕਾਰਜ ਜਾਰੀ
ਉੱਤਰਾਖੰਡ 18 ਨਵੰਬਰ 2023: ਉੱਤਰਕਾਸ਼ੀ ‘ਚ ਉਸਾਰੀ ਅਧੀਨ ਸੁਰੰਗ ਡਿੱਗ ਗਈ ਹੈ| ਜਿਸ ਦੌਰਾਨ ਹੁਣ ਬਚਾਅ ਕਾਰਜ ਜਾਰੀ ਹੈ| ਓਥੇ ਹੀ PMO ਅਧਿਕਾਰੀ ਉੱਤਰਕਾਸ਼ੀ ਪਹੁੰਚੇ ਹੋਏ ਹਨ|
ANI ਨਾਲ ਗੱਲ ਕਰਦੇ ਹੋਏ ਸੁਰੰਗ ਬਣਾਉਣ ਵਾਲੀ ਕੰਪਨੀ NHIDCL ਦੇ ਡਾਇਰੈਕਟਰ ਅੰਸ਼ੂ ਮਨੀਸ਼ ਖੁਲਕੋ ਨੇ ਕਿਹਾ ਕਿ ਫਿਲਹਾਲ ਸੁਰੰਗ ‘ਚ ਡ੍ਰਿਲਿੰਗ ਦਾ ਕੰਮ ਰੁਕ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਮਸ਼ੀਨ ਖਰਾਬ ਹੋਣ ਕਾਰਨ ਡਰਿਲਿੰਗ ਦਾ ਕੰਮ ਰੁਕ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਮਸ਼ੀਨ ਵਿੱਚ ਕੋਈ ਨੁਕਸ ਨਹੀਂ ਹੈ।