National
ਊਧਵ ਠਾਕਰੇ ਦੀ ਸ਼ਿਵ ਸੈਨਾ (ਯੂਬੀਟੀ) ਨੇ 16 ਸੀਟਾਂ ਲਈ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ

Maharashtra: ਊਧਵ ਠਾਕਰੇ ਦੀ ਸ਼ਿਵ ਸੈਨਾ (ਯੂਬੀਟੀ) ਨੇ ਅੱਜ ਮਹਾਰਾਸ਼ਟਰ ਦੀਆਂ 16 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਊਧਵ ਦੀ ਸ਼ਿਵ ਸੈਨਾ ਨੇ ਵੀ ਕਾਂਗਰਸ ਦੀ ਪਸੰਦੀਦਾ ਸਾਂਗਲੀ ਸੀਟ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ।
ਊਧਵ ਠਾਕਰੇ UBT ਨੇ ਮੁੰਬਈ ਦੱਖਣੀ ਮੱਧ ਲੋਕ ਸਭਾ ਸੀਟ ਤੋਂ ਅਨਿਲ ਦੇਸਾਈ ਦੇ ਨਾਂ ਦਾ ਐਲਾਨ ਕੀਤਾ ਹੈ। ਕਾਂਗਰਸ ਇਸ ਸੀਟ ਤੋਂ ਵਰਸ਼ਾ ਗਾਇਕਵਾੜ ਨੂੰ ਚਾਹੁੰਦੀ ਸੀ। ਸੰਜੇ ਰਾਉਤ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
Continue Reading