Punjab ਹੜ੍ਹ ਪ੍ਰਭਾਵਿਤ ਇਲਾਕਿਆਂ ਦਾ CM ਮਾਨ ਨੇ ਕੀਤਾ ਦੌਰਾ Published 10 months ago on August 28, 2025 By Gurpreet Kaur PUNJAB : ਪੰਜਾਬ ਭਰ ‘ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਕਈ ਪਿੰਡ ਪਾਣੀ ‘ਚ ਦੂੰ ਗਏ ਅਤੇ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪੈ ਰਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਿਆਸ ਪਹੁੰਚ ਕੇ ਜਾਇਜ਼ਾ ਲਿਆ। Related Topics:AAP PunjabBhagwant MannPunjabpunjab cmWORLDPUNJABITV Up Next ਪੰਜਾਬ ਦੇ CM ਮਾਨ ਸਮੇਤ AAP ਦੇ ਸਾਰੇ ਮੰਤਰੀ ਤੇ ਵਿਧਾਇਕ ਹੜ੍ਹ ਰਾਹਤ ਲਈ ਦੇਣਗੇ ਇੱਕ ਮਹੀਨੇ ਦੀ ਤਨਖਾਹ Don't Miss ਜਿੱਥੇ ਕਰੋੜਾਂ ਲੋਕ ਭੁੱਖੇ ਸੌਂਦੇ ਹਨ ਉੱਥੇ ਅਡਾਨੀ ਨੇ ਇੱਕ ਹਜ਼ਾਰ ਕਰੋੜ ਦਾ ਦਸਵਾਂ ਜੈੱਟ ਖ਼ਰੀਦਿਆ ! Continue Reading You may like NEET ਉਮੀਦਵਾਰਾਂ ਲਈ ਅਹਿਮ ਦਿਨ, ਅੱਜ ਮੁੜ ਹੋਵੇਗੀ ਪ੍ਰੀਖਿਆ ਯੋਗਾ ਦਿਵਸ 2026: ਵਿਸ਼ਵ ਭਰ ਵਿੱਚ ਯੋਗ ਦਾ ਉਤਸ਼ਾਹ ਪੰਜਾਬ ਭਰ ਵਿੱਚ 6.91 ਲੱਖ ਤੋਂ ਵੱਧ ਮਹਿਲਾਵਾਂ ਨੂੰ ਮਿਲ ਰਹੀ ਆਰਥਿਕ ਸੁਰੱਖਿਆ ਅਤੇ ਸਹਾਇਤਾ ਪੰਜਾਬ ਸਰਕਾਰ ਵੱਲੋਂ 2,437 ਅਪ੍ਰੈਂਟਿਸ ਟ੍ਰੇਨੀਜ਼ ਨੂੰ PSPCL ‘ਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ: ਹਰਪਾਲ ਚੀਮਾ ‘ਆਪ’ ਪੰਜਾਬ ਦੀ ਸ਼ਾਂਤੀ, ਤਰੱਕੀ ਅਤੇ ਸਮਾਜਿਕ ਸਾਂਝ ਨੂੰ ਭੰਗ ਕਰਨ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ: ਹਰਪਾਲ ਚੀਮਾ ਸਿੱਖਾਂ ਦਾ ਇਕਲੌਤਾ ਪਰਿਵਾਰ ਜਿਸ ‘ਤੇ ਸ਼੍ਰੀ ਆਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਲਾਗੂ ਨਹੀਂ ਹੁੰਦੇ!