Punjab ਹੜ੍ਹ ਪ੍ਰਭਾਵਿਤ ਇਲਾਕਿਆਂ ਦਾ CM ਮਾਨ ਨੇ ਕੀਤਾ ਦੌਰਾ Published 1 year ago on August 28, 2025 By Gurpreet Kaur PUNJAB : ਪੰਜਾਬ ਭਰ ‘ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਕਈ ਪਿੰਡ ਪਾਣੀ ‘ਚ ਦੂੰ ਗਏ ਅਤੇ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪੈ ਰਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਿਆਸ ਪਹੁੰਚ ਕੇ ਜਾਇਜ਼ਾ ਲਿਆ। Related Topics:AAP PunjabBhagwant MannPunjabpunjab cmWORLDPUNJABITV Up Next ਪੰਜਾਬ ਦੇ CM ਮਾਨ ਸਮੇਤ AAP ਦੇ ਸਾਰੇ ਮੰਤਰੀ ਤੇ ਵਿਧਾਇਕ ਹੜ੍ਹ ਰਾਹਤ ਲਈ ਦੇਣਗੇ ਇੱਕ ਮਹੀਨੇ ਦੀ ਤਨਖਾਹ Don't Miss ਜਿੱਥੇ ਕਰੋੜਾਂ ਲੋਕ ਭੁੱਖੇ ਸੌਂਦੇ ਹਨ ਉੱਥੇ ਅਡਾਨੀ ਨੇ ਇੱਕ ਹਜ਼ਾਰ ਕਰੋੜ ਦਾ ਦਸਵਾਂ ਜੈੱਟ ਖ਼ਰੀਦਿਆ ! Continue Reading You may like ਪੰਜਾਬ-ਚੰਡੀਗੜ੍ਹ ‘ਚ ਅੱਜ ਭਾਰੀ ਮੀਂਹ ਦਾ ਅਲਰਟ ਸਚਿਨ ਪਾਇਲਟ ਬਣੇ ਪੰਜਾਬ ਕਾਂਗਰਸ ਦੇ ਇੰਚਾਰਜ ਨੇਪਾਲ ਵਿੱਚ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, 5300 ਲੋਕ ਲਾਪਤਾ ਅਧਿਆਪਕ ਦਿਵਸ ‘ਤੇ 75 ਅਧਿਆਪਕਾਂ ਨੂੰ ਮਿਲੇਗਾ ਰਾਜ ਪੁਰਸਕਾਰ ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਬਾਬਾ ਬਖਤੌਰਾ ਦੀ ਭਵਿੱਖਬਾਣੀ! ਅੱਜ ਦੇ ਸਿਆਸੀ ਸਮੀਕਰਣਾਂ ’ਚ ਖਿਚੜੀ ਸਰਕਾਰ ਦੇ ਆਸਾਰ?