Connect with us

Uncategorized

ਕੈਪਟਨ ਸਰਕਾਰ ਦੇ ਸਾਰੇ ਵਾਅਦੇ ‘ਝੂਠੇ’

Published

on

ਸੁਖਬੀਰ ਬਾਦਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ 3 ਸਾਲਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਲ ਪ੍ਰੈਸ ਕਾਨਫਰੰਸ ਦੌਰਾਨ ਜੋ ਵੀ ਗੱਲਾਂ ਕਹੀਆਂ ਉਹਨਾਂ ਦਾ ਸਬੂਤ ਪੰਜਾਬ ਦੇ ਲੋਕਾਂ ਸਾਹਮਣੇ ਰੱਖੋ। ਇਸਤੋਂ ਉਪਰੰਤ ਸੁਖਬੀਰ ਬਾਦਲ ਦੇ ਕੈਪਟਨ ਨੂੰ ਕੁਝ ਤਿੱਖੇ ਵਾਰ –

https://www.facebook.com/WorldPunjabiTV/videos/600388737225836/
ਸੁਖਬੀਰ ਬਾਦਲ ਵਲੋਂ ਪ੍ਰੈਸ ਕਾਨਫਰੰਸ

ਕੈਪਟਨ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ – ਸੁਖਬੀਰ ਬਾਦਲ
ਸਾਡੇ ਵਲੋਂ ਕੀਤੇ ਕੰਮਾਂ ਨੂੰ ਕੈਪਟਨ ਸਰਕਾਰ ਆਪਣਾ ਦੱਸ ਰਹੀ ਹੈ
ਕੈਪਟਨ ਨੂੰ ਪਹਿਲਾ ਹੀ ਪਤਾ ਸੀ ਕੋਰੋਨਾ ਵਾਇਰਸ ਹੋਣਾ
ਕੈਪਟਨ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ – ਸੁਖਬੀਰ ਬਾਦਲ
ਸਾਡੇ ਵਲੋਂ ਕੀਤੇ ਕੰਮਾਂ ਨੂੰ ਕੈਪਟਨ ਸਰਕਾਰ ਆਪਣਾ ਦੱਸ ਰਹੀ ਹੈ
ਕੈਪਟਨ ਸਰਕਾਰ ਨੇ ਕਰਜ਼ ਮੁਆਫ਼ੀ ਦਾ ਵਾਅਦਾ ਪੂਰਾ ਨਹੀਂ ਕੀਤਾ
ਮੈਨੀਫੇਸਟੋ ਦੇ ਸਾਰੇ ਵਾਅਦੇ ਭੁੱਲੀ ਕੈਪਟਨ ਸਰਕਾਰ
ਕੈਪਟਨ ਸਰਕਾਰ ਵੱਲੋਂ ਅਧਿਆਪਕਾਂ ‘ਤੇ ਕੀਤੇ ਲਾਠੀਚਾਰਜ ਦੀ ਕੀਤੀ ਨਿਖੇਧੀ
ਕਾਂਗਰਸ ਨੇ ਅਧਿਆਪਕਾਂ ਦੀਆਂ ਤਨਖਾਹਾਂ 50 ਤੋਂ ਘਟਾ ਕੇ 15 ਹਜ਼ਾਰ ਕੀਤੀ
ਨਸ਼ੇ ਨੂੰ ਖਤਮ ਕਰਨ ਦੀ ਥਾਂ ਪ੍ਰਮੋਟ ਕਰ ਰਹੀ ਹੈ ਸਰਕਾਰ *ਨਸ਼ੇ ਦੀ ਹੋ ਰਹੀ ਹੈ ਹੋਮ-ਡਲੀਵਰੀ
ਬਲਬੀਰ ਸਿੱਧੂ ਡਰੱਗ ਸਕੈਮ ‘ਚ ਸ਼ਾਮਲ
ਬਲਬੀਰ ਸਿੱਧੂ ਨੂੰ ਕਿਉਂ ਮੁੱਅਤਲ ਨਹੀਂ ਕਰ ਰਹੇ ਕੈਪਟਨ
ਕਾਂਗਰਸ ਦੇ MLA ਸਭ ਤੋਂ ਵੱਡੇ ਮਾਇਨਿੰਗ ਮਾਫ਼ੀਆ
ਲੀਕਰ ਮਾਫ਼ੀਆ ਕੈਪਟਨ ਦਾ ਪਸੰਦੀਦਾ ਮਾਫ਼ੀਆ
ਸੁਖਬੀਰ ਨੇ ਕੈਪਟਨ ਨੂੰ ਕੀਤੇ 5 ਸਵਾਲ –
ਪਹਿਲਾ ਸਵਾਲ- ਪਿਛਲੇ 3 ਸਾਲਾਂ ‘ਚ ਤੁਸੀ ਕਿੰਨੀ ਵਾਰ ਦਫ਼ਤਰ ਗਏ ਹੋ? ਦੂਜਾ ਸਵਾਲ- ਕੈਪਟਨ ਕਿੰਨੇ ਘੰਟੇ ਲੋਕਾਂ ‘ਚ ਵਿਚਰੇ? ਤੀਜਾ ਸਵਾਲ- ਕੈਪਟਨ ਕਿੰਨੀ ਵਾਰ ਧਾਰਮਿਕ ਸਥਾਨਾਂ ਤੇ ਆਸ਼ੀਰਵਾਦ ਲੈਣ ਲਈ ਗਏ? ਚੋਥਾ ਸਵਾਲ- ਕੈਪਟਨ ਵੱਲੋਂ ਸ਼ੁਰੂ ਕੀਤੇ ਇੱਕ ਵਿਕਾਸ ਕਾਰਜ ਦਾ ਨਾਮ ਦੱਸੋ ? ਪੰਜਵਾਂ ਸਵਾਲ -ਇੱਕ ਵੇਲਫ਼ਰੇ ਸਕੀਮ ਦਾ ਨਾਮ ਦਸੋ ਜਿਹੜੀ ਤੁਸੀ ਸ਼ੁਰੂ ਕੀਤੀ?
ਕੈਪਟਨ ਨੂੰ ਪਹਿਲਾ ਹੀ ਪਤਾ ਸੀ ਕੋਰੋਨਾ ਹੋਣਾ
ਬੇਅਦਬੀ ਪਿੱਛੇ ਕਾਂਗਰਸ ਦਾ ਹੱਥ
ਬੇਅਦਬੀ ਦਾ ਕਾਂਗਰਸ ਨੂੰ ਰਾਜਨੀਨਿਕ ਫਾਇਦਾ
ਕਿਕੀ ਢਿੱਲੋਂ ਅਤੇ ਕਾਂਗੜ ਬੇਅਦਬੀ ਦੇ ਦੋਸ਼ੀਆਂ ਨੂੰ ਦੇ ਰਹੇ ਮਦਦ

Continue Reading
Click to comment

Leave a Reply

Your email address will not be published. Required fields are marked *