National ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਰਾਹੁਲ ਗਾਂਧੀ ਕਰਨਗੇ ਮੁਲਾਕਾਤ Published 5 hours ago on April 25, 2025 By Gurpreet Kaur ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਦਾ ਦੌਰਾ ਕਰਨਗੇ। ਰਾਹੁਲ ਗਾਂਧੀ, ਜੋ ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਸਨ, ਨੇ ਆਪਣੀ ਯਾਤਰਾ ਨੂੰ ਛੱਡ ਕੇ ਭਾਰਤ ਵਾਪਸ ਪਰਤੇ ਹਨ। ਵੀਰਵਾਰ ਸਵੇਰੇ ਨਵੀਂ ਦਿੱਲੀ ਵਾਪਸ ਆ ਗਏ। Related Topics:# CONGRESS# JAMMU KASHMIR# RAHUL GANDHIPahalgam AttackWORLDPUNJABITV Don't Miss ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ‘ਚ ਅੱਜ ਦਿੱਲੀ ਬੰਦ Continue Reading You may like ਆਸਟ੍ਰੇਲੀਆ ਜਾਣ ਵਾਲੇ ਭਾਰਤੀਆਂ ਲਈ ਜ਼ਰੂਰੀ ਖ਼ਬਰ ! ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ‘ਚ ਅੱਜ ਦਿੱਲੀ ਬੰਦ ਪਹਿਲਗਾਮ ਹਮਲੇ ਮਗਰੋਂ ਮੋਦੀ ਕੈਬਨਿਟ ਨੇ ਲਏ 5 ਵੱਡੇ ਅਹਿਮ ਫੈਸਲੇ ਪੰਜਾਬ ਕੈਬਨਿਟ ਦੀ ਅੱਜ ਅਹਿਮ ਬੈਠਕ ਪਹਿਲਗਾਮ ਹਮਲੇ ਤੋਂ ਅਟਾਰੀ ਵਾਹਗਾ ਬਾਰਡਰ ਹੋਇਆ ਬੰਦ ਪਾਕਿਸਤਾਨ ਦਾ ਕਿਵੇਂ ਲੱਕ ਤੋੜ ਸਕਦਾ ਹੈ ਸਿੰਧੂ ਜਲ ਸਮਝੌਤੇ ਦਾ ਮੁਅੱਤਲ ਹੋਣਾ ?