bettilt giriş
14 thousand tickets of India-Pakistan World Cup
Connect with us

Sports

ਭਾਰਤ-ਪਾਕਿਸਤਾਨ ਵਿਸ਼ਵ ਕੱਪ ਮੈਚ ਦੀਆਂ 14 ਹਜ਼ਾਰ ਟਿਕਟਾਂ ਹੋਣਗੀਆਂ ਰਿਲੀਜ਼

Published

on

8 ਅਕਤੂਬਰ 2023: BCCI ਵਿਸ਼ਵ ਕੱਪ ‘ਚ ਭਾਰਤ-ਪਾਕਿਸਤਾਨ ਮੈਚ ਲਈ 14 ਹਜ਼ਾਰ ਹੋਰ ਟਿਕਟਾਂ ਜਾਰੀ ਕਰਨ ਜਾ ਰਿਹਾ ਹੈ। ਪ੍ਰਸ਼ੰਸਕ ਅੱਜ ਦੁਪਹਿਰ 12 ਵਜੇ ਤੋਂ ਵਿਸ਼ਵ ਕੱਪ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਇਹ ਟਿਕਟਾਂ ਖਰੀਦ ਸਕਦੇ ਹਨ।

ਬੋਰਡ ਨੇ ਸ਼ਨੀਵਾਰ ਰਾਤ ਨੂੰ ਕਿਹਾ ਕਿ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ 14 ਅਕਤੂਬਰ ਨੂੰ ਹੋਣ ਵਾਲੇ ਇਸ ਮੈਚ ਲਈ ਹੋਰ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ।

 

2