Connect with us

Jalandhar

ਜਲੰਧਰ ‘ਚ ਇੱਕਠ ਕੋਵਿਡ ਦੇ 30 ਨਵੇਂ ਮਾਮਲੇ ਆਏ ਸਾਹਮਣੇ

Published

on

ਜਲੰਧਰ, 23 ਜੂਨ: ਕੋਰੋਨਾ ਦੇ 30 ਪਾਜ਼ਿਟਿਵ ਮਰੀਜ਼ ਹੋਰ ਸਾਹਮਣੇ ਆਏ ਹਨ, ਉਥੇ ਹੀ ਇਕ 70 ਸਾਲਾ ਬੀਬੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੁਰੂ ਰਾਮਦਾਸ ਇਨਕਲੇਵ ਦੀ ਰਹਿਣ ਵਾਲੀ ਪ੍ਰੇਮ ਲਤਾ ਦੀ ਮੌਤ ਹੋ ਗਈ ਸੀ, ਜਿਸ ਦੇ ਜਾਂਚ ਲਈ ਲਏ ਨਮੂਨਿਆਂ ਦੀ ਰਿਪੋਰਟ ਹੁਣ ਪਾਜ਼ੇਟਿਵ ਆਈ ਹੈ।