Connect with us

Uncategorized

ਡਾ. ਆਰ.ਕੇ ਸ਼ਰਮਾ ਦੀ ਕੋਰੋਨਾ ਕਾਰਨ ਮੌਤ

ਬਟਾਲਾ ਨਿਵਾਸੀ ਡਾਕਟਰ ਆਰ ਕੇ ਗੁਪਤਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸਤੋਂ ਬਾਅਦ ਉਨ੍ਹਾਂ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਸੀ। ਜਿੱਥੇ ਅੱਜ ਭਾਵ ਐਤਵਾਰ ਦੀ ਸਵੇਰ ਨੂੰ ਆਰ ਕੇ ਗੁਪਤਾ ਦੀ ਕੋਰੋਨਾ ਕਾਰਨ ਮੌਤ ਹੋ ਗਈ

Published

on

23 ਅਗਸਤ (ਗੁਰਪ੍ਰੀਤ ਚਾਵਲਾ): ਕੋਰੋਨਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦੱਸ ਦਈਏ ਕਿ ਬਟਾਲਾ ਨਿਵਾਸੀ ਡਾਕਟਰ ਆਰ ਕੇ ਗੁਪਤਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸਤੋਂ ਬਾਅਦ ਉਨ੍ਹਾਂ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਸੀ। ਜਿੱਥੇ ਅੱਜ ਭਾਵ ਐਤਵਾਰ ਦੀ ਸਵੇਰ ਨੂੰ ਆਰ ਕੇ ਗੁਪਤਾ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਸਦੀ ਜਾਣਕਾਰੀ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਸੰਜੀਵ ਭੱਲਾ ਨੇ ਦਿੱਤੀ ਹੈ।
Continue Reading
Click to comment

Leave a Reply

Your email address will not be published. Required fields are marked *