Uncategorized
ਆਹਾਨਾ ਦਿਓਲ ਨੂੰ ਈਸ਼ਾ ਦਿਓਲ ਨੇ ਉਸਦੀ ਫੋਟੋ ਸ਼ੇਅਰ ਕਰ ਦਿੱਤੀ ਜਨਮਦਿਨ ਦੀ ਵਧਾਈ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਅਹਾਨਾ ਦਿਓਲ ਦਾ ਅੱਜ ਜਨਮ ਦਿਨ ਹੈ। ਅਹਾਨਾ ਦਿਓਲ ਦੇ ਜਨਮ ਦਿਨ ‘ਤੇ ਉਸ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ। ਅਹਾਨਾ ਦਿਓਲ ਦਾ ਜਨਮ ਮੁੰਬਈ ‘ਚ 28 ਜੁਲਾਈ ਨੂੰ 1985 ਨੂੰ ਹੋਇਆ ਸੀ।ਤੁਹਾਨੂੰ ਦੱਸ ਦੇਈਏ ਕਿ ਅਹਾਨਾ ਨੇ 2014 ‘ਚ ਬਿਜਨੇਸਮੈਨ ਵੈਭਵ ਵੋਹਰਾ ਦੇ ਨਾਲ ਵਿਆਹ ਕਰਵਾਇਆ ਸੀ ਪਰ ਇਸ ਵਿਆਹ ‘ਚ ਉਸ ਦੇ ਦੋਵੇਂ ਭਰਾ ਸੰਨੀ ਅਤੇ ਬੌਬੀ ਦਿਓਲ ਨਜ਼ਰ ਨਹੀਂ ਸਨ ਆਏ। ਜਿਸ ਕਾਰਨ ਮੀਡੀਆ ‘ਚ ਇਸ ਗੱਲ ‘ਤੇ ਕਾਫੀ ਚਰਚਾ ਹੋਈ ਸੀ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਅਹਾਨਾ ਦਿਓਲ ਦਾ ਅੱਜ ਜਨਮ ਦਿਨ ਹੈ। ਅਹਾਨਾ ਦਿਓਲ ਦੇ ਜਨਮ ਦਿਨ ‘ਤੇ ਉਸ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ। ਅਹਾਨਾ ਦਿਓਲ ਦਾ ਜਨਮ ਮੁੰਬਈ ‘ਚ 28 ਜੁਲਾਈ ਨੂੰ 1985 ਨੂੰ ਹੋਇਆ ਸੀ।ਤੁਹਾਨੂੰ ਦੱਸ ਦੇਈਏ ਕਿ ਅਹਾਨਾ ਨੇ 2014 ‘ਚ ਬਿਜਨੇਸਮੈਨ ਵੈਭਵ ਵੋਹਰਾ ਦੇ ਨਾਲ ਵਿਆਹ ਕਰਵਾਇਆ ਸੀ ਪਰ ਇਸ ਵਿਆਹ ‘ਚ ਉਸ ਦੇ ਦੋਵੇਂ ਭਰਾ ਸੰਨੀ ਅਤੇ ਬੌਬੀ ਦਿਓਲ ਨਜ਼ਰ ਨਹੀਂ ਸਨ ਆਏ। ਜਿਸ ਕਾਰਨ ਮੀਡੀਆ ‘ਚ ਇਸ ਗੱਲ ‘ਤੇ ਕਾਫੀ ਚਰਚਾ ਹੋਈ ਸੀ।