Connect with us

National

ਜੇ.ਪੀ. ਨੱਢਾ ਦੇ ਬੇਟੇ ਦੇ ਵਿਆਹ ‘ਚ ਸ਼ਾਮਲ ਹੋਏ VVIP ਮਹਿਮਾਨ

Published

on

ਜੈਪੁਰ ਵਿੱਚ ਰਾਜਮਹਿਲ ਪੈਲੇਸ ‘ਚ ਜੇਪੀ ਨੱਡਾ ਦੇ ਬੇਟੇ ਹਰੀਸ਼ ਨੱਡਾ ਦੇ ਵਿਆਹ ‘ਚ ਲੋਕ ਸਭਾ ਸਪੀਕਰ ਓਮ ਬਿਰਲਾ, ਰਾਜਪਾਲ ਕਲਰਾਜ ਮਿਸ਼ਰਾ, ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ, ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਕੇਂਦਰੀ ਖੇਤੀਬਾੜੀ ਰਾਜ ਮੰਤਰੀ ਹਰੀਸ਼ ਚੌਧਰੀ, ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਓਮ ਪ੍ਰਕਾਸ਼ ਮਾਥੁਰ, ਵਿਰੋਧੀ ਧਿਰ ਦੇ ਉਪ ਨੇਤਾ ।ਰਾਜੇਂਦਰ ਰਾਠੌੜ, ਭਾਜਪਾ ਸੰਸਦ ਦੀਆ ਕੁਮਾਰੀ, ਸੀਪੀ ਜੋਸ਼ੀ, ਦੁਸ਼ਯੰਤ ਸਿੰਘ, ਘਨਸ਼ਿਆਮ ਤਿਵਾੜੀ, ਰਾਮਚਰਨ ਬੋਹਰਾ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਪਰਨਾਮੀ, ਵਿਧਾਇਕ ਨਰਪਤ ਸਿੰਘ ਰਾਜਵੀ ਨੇ ਸ਼ਿਰਕਤ ਕੀਤੀ। ਸਾਰੇ ਨੇਤਾਵਾਂ ਨੇ ਹਰੀਸ਼ ਅਤੇ ਰਿਧੀ ਨੂੰ ਵਿਆਹ ਦੀ ਵਧਾਈ ਦਿੱਤੀ। ਜੇਪੀ ਨੱਡਾ ਨੂੰ ਉਨ੍ਹਾਂ ਦੇ ਬੇਟੇ ਦੇ ਵਿਆਹ ਦੀ ਵਧਾਈ ਵੀ ਦਿੱਤੀ।
ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਅੱਜ, ਜੈਪੁਰ ਦੇ ਰਾਜਮਹਿਲ ਪੈਲੇਸ ਵਿੱਚ ਵਿਆਹ ਦੇ ਸੰਪੂਰਨ ਹੋਣ ਤੋਂ ਬਾਅਦ, ਨੱਢਾ ਪਰਿਵਾਰ ਨੂੰਹ ਰਿਧੀ ਦੇ ਨਾਲ ਜੈਪੁਰ ਤੋਂ ਵਿਦਾਈ ਲੈਣਗੇ