Punjab ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਸ਼੍ਰੀਮਤੀ ਕਰਮਜੀਤ ਕੌਰ ਨੇ ਭਰੇ ਨਾਮਜ਼ਦਗੀ ਪੱਤਰ Published 1 year ago on April 13, 2023 By admin ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਸ਼੍ਰੀਮਤੀ ਕਰਮਜੀਤ ਕੌਰ ਨੇ ਅੱਜ ਭਰਿਆ ਨਾਮਜ਼ਦਗੀ ਪੱਤਰ| ਓਥੇ ਹੀ ਪੱਤਰ ਭਰਨ ਤੋਂ ਪਹਿਲਾ ਕਾਂਗਰਸੀਆ ਵਲੋਂ ਸਵ:ਸੰਤੋਖ ਚੌਧਰੀ ਨੂੰ ਸ਼ਰਧਾਂਜਲੀ ਦਿੱਤੀ ਗਈ| ਕਾਂਗਰਸ ਭਵਨ ਜਲੰਧਰ ਵਿਖੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਇਕਜੁਟਤਾ ਦਾ ਪ੍ਰਗਟਾਵਾ ਵੀ ਕੀਤਾ ਹੈ| Related Topics:congressCongress candidatefilledJalandhar by-electionLATESTMrs. Karamjit Kaurnomination paperspunjab newsworld punjabi tv Up Next ਕਰੋੜਾਂ ਰੁਪਏ ਬਰਬਾਦ ਕਰਕੇ ਕਾਂਗਰਸ ਸਰਕਾਰ ਵੇਲੇ ਦੇ ਸਿਹਤ ਕੇਂਦਰਾਂ ਵੱਲ ਮੁੜਨ ਲਈ ਮਜਬੂਰ ਹੋਈ ਮਾਨ ਸਰਕਾਰ: ਬਾਜਵਾ Don't Miss CM ਮਾਨ ਨੇ ਅਬੋਹਰ ‘ਚ ਕਿਸਾਨਾਂ ਨੂੰ ਵੰਡੇ ਚੈੱਕ,ਜਾਣੋ ਵੇਰਵਾ Continue Reading You may like ਨਸ਼ਾ ਤਸਕਰ ਦੀ ਕਰੋੜਾਂ ਦੀ ਪ੍ਰਾਪਰਟੀ ‘ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਪਿਤਾ ਵੱਲੋਂ ਦੇਸ਼ ਲਈ ਦੇਖੇ ਸੁਫਨੇ ਪੂਰੇ ਕਰਾਂਗਾ: ਰਾਹੁਲ ਗਾਂਧੀ 15 ਅਗਸਤ ਨੂੰ ਕਿਸਾਨ ਦੇਸ਼ ਭਰ ‘ਚ ਕਰਨਗੇ ਟਰੈਕਟਰ ਮਾਰਚ Rahul Gandhi ਖ਼ਿਲਾਫ ਮਾਣਹਾਨੀ ਮਾਮਲੇ ‘ਤੇ ਸੁਣਵਾਈ ਡੇਹਰਾ ਵਿਧਾਨ ਸਭਾ ਸੀਟ ਤੋਂ ਜਿੱਤੀ ਹਿਮਾਚਲ CM ਦੀ ਪਤਨੀ ਕਮਲੇਸ਼ ਠਾਕੁਰ ਬੁਰੇ ਫਸੇ ਦਿਲਜੀਤ ਅਤੇ ਨੀਰੂ