Connect with us

Punjab

ਭਾਈ ਨਿਰਮਲ ਸਿੰਘ ਖਾਲਸਾ ਦੀ ਦੇਹ ਦਾ ਨਿਰਾਦਰ ਕਰਨ ਵਾਲਿਆਂ ਨੂੰ ਕਵੀਸ਼ਰਾਂ ਦੀਆਂ ਲਾਹਨਤਾਂ

Published

on

ਪਦਮਸ਼੍ਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੀ ਪਵਿੱਤਰ ਦੇਹ ਨਾਲ ਕੀਤੇ ਗੈਰ ਮਨੁੱਖੀ ਵਤੀਰੇ ਦਾ ਹਰ ਕਿਸੇ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕੁੱਝ ਕਵੀਸ਼ਰਾਂ ਨੇ ਸ਼ਮਸ਼ਾਨ ਘਾਟ ਨੂੰ ਜ਼ਿੰਦਾ ਲਾਉਣ ਵਾਲੇ ਵੇਰਕਾ ਵਾਸੀ ਹਰਪਾਲ ਸਿੰਘ ਨੂੰ ਅਜਿਹੇ ਵਤੀਰੇ ਲਈ ਲਾਹਨਤਾਂ ਪਾਈਆਂ।

Continue Reading
Click to comment

Leave a Reply

Your email address will not be published. Required fields are marked *