Connect with us

Punjab

BIG BREAKING: ਸੁਖਜਿੰਦਰ ਰੰਧਾਵਾ ਨੂੰ ਆਪ ਦੇ ਵੱਲੋਂ ਦੋ ਘੰਟਿਆਂ ‘ਚ ਭੇਜਿਆ ਜਾਵੇਗਾ ਨੋਟਿਸ:ਮਾਲਵਿੰਦਰ ਕੰਗ….

Published

on

ਚੰਡੀਗੜ੍ਹ, 3 ਜੁਲਾਈ 2023- ਗੈਂਗਸਟਰ ਅੰਸਾਰੀ ਤੇ ਖ਼ਰਚੇ 55 ਲੱਖ ਰੁਪਏ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਵਲੋਂ ਸੁਖਜਿੰਦਰ ਰੰਧਾਵਾ ਦੇ ਚੈਲੰਜ਼ ਨੂੰ ਕਬੂਲ ਕਰਦਿਆਂ ਹੋਇਆ,ਕਿਹਾ ਗਿਆ ਹੈ ਕਿ ਰੰਧਾਵਾ ਨੂੰ ਦੋ ਘੰਟਿਆਂ ਵਿਚ ਨੋਟਿਸ ਭੇਜਿਆ ਜਾਵੇਗਾ। ਦੂਜੇ ਪਾਸੇ,ਰੰਧਾਵਾ ਨੇ ਕਿਹਾ ਕਿ, ਮੈਂ ਢਾਈ ਘੰਟੇ ਵਾਲੀ ਲੇਟ ਟਿਕਟ ਕਰਵਾ ਲਈ ਹੈ, ਆਪ ਭੇਜੇ ਨੋਟਿਸ, ਮੈਂ ਉਹਦਾ ਜਵਾਬ ਦੇਵਾਂਗਾ।