Connect with us

Corona Virus

ਇਕੱਲੇ ਪਿੰਡ ਦਾ ਅੰਕੜਾ ਹੋਇਆ 32 ਜਦੋਂਕਿ ਮੋਹਾਲੀ ਜਿਲ੍ਹੇ ‘ਚ ਕੇਸਾਂ ਦੀ ਗਿਣਤੀ ਵੱਧ ਕੇ 48 ਹੋਈ

Published

on

ਮੋਹਾਲੀ, 10 ਅਪ੍ਰੈਲ : ਕੋਵਿਡ19 ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਮੋਹਾਲੀ ਵਿੱਚ ਆਏ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਮੋਹਾਲੀ ਦੇ ਡੇਰਾ ਬੱਸੀ ਵਿੱਖੇ ਜਵਾਹਰਪੁਰ ਪਿੰਡ ਦਾ ਸਿਰਫ ਇੱਕ ਵਿਅਕਤੀ ਹੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਪੂਰਾ ਪਿੰਡ ਸੀਲ ਕਰ ਦਿੱਤਾ ਗਿਆ। ਪਰ ਹੁਣ ਇਹ ਗਿਣਤੀ ਵੱਧ ਕੇ 32 ਹੋ ਗਈ ਹੈ। ਦੱਸ ਦਈਏ ਕਿ ਜਵਾਹਰਪੁਰ ਤੋਂ 10 ਮਾਮਲੇ ਹੋਰ ਸਾਹਮਣੇ ਆਏਹਨ। 

Continue Reading
Click to comment

Leave a Reply

Your email address will not be published. Required fields are marked *