Connect with us

National

BIG NEWS: ਮੋਦੀ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰ ‘ਚ 200 ਰੁਪਏ ਦੀ ਕੀਤੀ ਕਟੌਤੀ ਗਈ

Published

on

LPG CASH BACK OFFER

29AUGUST 2023: LPG ਸਿਲੰਡਰ ‘ਤੇ ਹੁਣ ਮੋਦੀ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ| ਦੱਸ ਦੇਈਏ ਕਿ LPG ਸਿਲੰਡਰ ਦੇ ਰੇਟਾਂ ‘ਚ ਕਾਫੀ ਮਾਤਰਾ ਵਿਚ ਛੂਟ ਕੀਤੀ ਜਾਵੇਗੀ| ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਹੁਣ ਗੈਸ ਸਿਲੰਡਰ ਦੇ  RATE  ਘੱਟ  ਸਕਦੇ ਹਨ| ਗੱਲ ਕਰੀਏ ਤਾ ਹੁਣ ਦਿੱਲੀ ਵਿੱਚ  1100 ਕੁੱਝ ਰੁਪਏ ਕੀਮਤ ਦੱਸੀ ਜਾਂਦੀ ਹੈ| ਬਾਕੀ ਜੇ ਓਥੇ ਹੀ ਪੰਜਾਬ ਦੀ ਗੱਲ ਕੀਤੀ ਜਾਵੇ ਤਾ 1000 ਤੋਂ ਵੱਧ ਕੀਮਤ ਹੈ|ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰ ‘ਚ 200 ਰੁਪਏ ਦੀ ਕਟੌਤੀ ਕੀਤੀ ਗਈ ਹੈ| ਆਮ ਜਨਤਾ ਨੂੰ ਕੇਦਰ ਸਰਕਾਰ ਵਲੋਂ ਵੱਡਾ ਇਜ਼ਾਫਾ ਮਿਲਿਆ|