Punjab ਮੁਕਤਸਰ ਸਾਹਿਬ ‘ਚ ਕੱਪੜੇ ਦੀ ਦੁਕਾਨ ‘ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ Published 11 months ago on November 15, 2023 By admin 15 ਨਵੰਬਰ 2023: ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਇਕ ਕੱਪੜੇ ਦੀ ਦੁਕਾਨ ਤੇ ਕੰਮ ਕਰਦੇ ਨੌਜਵਾਨ ਨੇ ਦੁਕਾਨ ਵਿਚ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ। ਓਥੇ ਹੀ ਦੱਸ ਦੇਈਏ ਕਿ ਪੁਲਿਸ ਨੂੰ ਇਕ ਸ਼ੁਸਾਇਡ ਨੋਟ ਵੀ ਬਰਾਮਦ ਹੋਇਆ ਹੈ| ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ| Related Topics:# MUKSTSARLATESTMuktsar Sahibpunjab newssuicideworld punjabi tv Up Next ਫਾਈਨੈਂਸਰ ਤੋਂ ਪ੍ਰੇਸ਼ਾਨ ਹੋ ਵਿਅਕਤੀ ਨੇ ਕੀਤੀ ਖੁਦਕੁਸ਼ੀ, 8 ਹਜ਼ਾਰ ਰੁਪਏ ਦਾ ਲਿਆ ਸੀ ਕਰਜ਼ Don't Miss ਚੰਡੀਗੜ੍ਹ ਮੋਰਿੰਡਾ ਲੁਧਿਆਣਾ ਬਾਈਪਾਸ ਤੇ ਵਾਹਨਾਂ ਦੀ ਆਪਸ ‘ਚ ਹੋਈ ਟੱਕਰ Continue Reading You may like ਨਕਲ ਮਾਰ ਕੇ ਪਾਸ ਹੋਣ ਦੀ ਖਵਾਹਿਸ਼ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਫਿਰਿਆ ਪਾਣੀ ਨਸ਼ਾ ਤਸਕਰ ਦੀ ਕਰੋੜਾਂ ਦੀ ਪ੍ਰਾਪਰਟੀ ‘ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਬੁਰੇ ਫਸੇ ਦਿਲਜੀਤ ਅਤੇ ਨੀਰੂ ਸੁਖਨਾ ਝੀਲ ‘ਤੇ ਕੁੜੀ ਨੇ ਆਪਣੀ ਜੀਵਨ ਲੀਲਾ ਕੀਤੀ ਖ਼ਤਮ ਚੱਲਦੇ ਟਰੈਕਟਰ ‘ਤੇ ਅਚਾਨਕ ਡਿੱਗੀ ਅਸਮਾਨੀ ਬਿਜਲੀ, ਟਰੈਕਟਰ ਚਾਲਕ ਦੀ ਮੌਤ ਬੇਰੁਜ਼ਗਾਰੀ ਨੇ ਲਈ ਇਕਲੋਤੇ ਪੁੱਤ ਦੀ ਜਾਨ, ਮਾਪਿਆਂ ਦਾ ਰੋ -ਰੋ ਬੁਰਾ ਹਾਲ