Connect with us

Punjab

ਨਕੋਦਰ ‘ਚ ਟਰੱਕ ਯੂਨੀਅਨ ਦੇ ਵੱਲੋਂ ਕੀਤਾ ਗਿਆ ਰੋਡ ਜਾਮ

Published

on

1 ਜਨਵਰੀ 2024:  ਨਕੋਦਰ ਵਿਖੇ ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਖ਼ਿਲਾਫ਼ ਧਰਨਾ ਲਗਾ ਕੇ ਨਕੋਦਰ ਦੇ ਮਲਸੀਆਂ ਮੋਗਾ ਹਾਈਵੇ ਜਾਮ ਕੀਤਾ ਗਿਆ|