Connect with us

Punjab

ਖਤਰਨਾਕ ਚਾਈਨਾ ਡੋਰ ਦੇ ਗਟੂਆ ਸਮੇਤ ਇਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

Published

on

4 ਜਨਵਰੀ 2024:  ਖਤਰਨਾਕ ਚਾਈਨਾ ਡੋਰ ਦੇ ਗਟੂਆ ਸਮੇਤ ਬਟਾਲਾ ਪੁਲਿਸ ਦੀ ਅਰਬਨ ਸਟੇਟ ਪੁਲਿਸ ਚੌਂਕੀ ਦੀ ਟੀਮ ਵਲੋਂ ਏ.ਐਸ.ਆਈ ਬਲਦੇਵ ਸਿੰਘ ਦੀ ਅਗਵਾਈ ਹੇਠ ਮੁਖਬੀਰ ਖਾਸ ਦੀ ਇਤਲਾਹ ਤੇ ਉਮਰਪੁਰਾ ਚੌਂਕ ਵਿੱਚ ਸਥਿਤ ਇਕ ਦੁਕਾਨਦਾਰ ਦੇ ਘਰ ਅੰਦਰੋਂ ਚਾਈਨਾ ਡੋਰ ਦੇ 105 ਗਟੁ ਬਰਾਮਦ ਕਰਦੇ ਹੋਏ ਦੁਕਾਨਦਾਰਾਂ ਨੂੰ ਕਾਬੂ ਕੀਤਾ ਗਿਆ ਹੈ| 188 ਧਾਰਾ ਤਹਿਤ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ|