Punjab
ਬਠਿੰਡਾ ਵਿੱਚ ਕੋਰੋਨਾ ਦੇ ਆਏ 33 ਮਾਮਲੇ, ਕੁੱਲ ਗਿਣਤੀ ਹੋਈ 34
ਬਠਿੰਡਾ, 03 ਮਈ: ਬਠਿੰਡਾ ਚ 33 ਨਵੇਂ ਕੇਸ ਆਏ ਪਾਜ਼ਿਟਿਵ। ਦੱਸ ਦਈਏ ਸ਼ਨੀਵਾਰ ਨੂੰ ਕੁੱਲ 206 ਰਿਪੋਰਟਾਂ ਪ੍ਰਾਪਤ ਕੀਤੀਆਂ ਗਈਆਂ ਜਿੰਨ੍ਹਾਂ ਵਿੱਚੋਂ 173 ਨੈਗੇਟਿਵ ਪਾਈ ਗਈ ਅਤੇ 33 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ।
ਇਸ ਮੁਤਾਬਿਕ ਹੁਣ ਜ਼ਿਲ੍ਹੇ ਵਿੱਚ ਕੋਰੋਨਾ ਦੇ ਕੁੱਲ 34 ਕੇਸ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਸ਼ਨੀਵਾਰ ਨੂੰ 99 ਨਵੇਂ ਲੋਕਾਂ ਦੇ ਨਮੂਨੇ ਜਾਂਚ ਲਈ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।
Continue Reading