Connect with us

Uncategorized

Nayab Singh Saini ਸਮੇਤ ਇਨ੍ਹਾਂ ਮੰਤਰੀਆਂ ਨੇ ਚੁੱਕੀ ਸਹੁੰ

Published

on

ਨਾਇਬ ਸਿੰਘ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਹਨ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਸੀਐਮ ਸੈਣੀ ਤੋਂ ਬਾਅਦ 13 ਵਿਧਾਇਕ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ । ਸਹੁੰ ਚੁੱਕ ਸਮਾਗਮ ਦੌਰਾਨ ਮੰਚ ‘ਤੇ ਐਨਡੀਏ ਦੀ ਤਾਕਤ ਦਿਖਾਈ ਦੇ ਰਹੀ ਸੀ।

ਇਸ ਦੇ ਨਾਲ ਹੀ ਭਾਜਪਾ ਨੇ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਆਪਣੀ ਸਰਕਾਰ ਬਣਾਈ ਹੈ। ਸੈਣੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਪੀਐਮ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ ਸਮੇਤ ਕਈ ਐਨਡੀਏ ਆਗੂ ਮੌਜੂਦ ਸਨ।


ਨਾਇਬ ਸੈਣੀ ਸਮੇਤ ਇਨ੍ਹਾਂ ਮੰਤਰੀਆਂ ਨੇ ਚੁੱਕੀ ਸਹੁੰ

1 .ਨਾਇਬ ਸਿੰਘ ਸੈਣੀ (ਮੁੱਖ ਮੰਤਰੀ)
2 .ਅਨਿਲ ਵਿਜ
3 .ਕ੍ਰਿਸ਼ਨ ਲਾਲ ਪੰਵਾਰ
4.ਰਾਉ ਨਰਬੀਰ
5.ਮਹੀਪਾਲ ਢੰਡਾ
6 .ਵਿਪੁਲ ਗੋਇਲ
7 .ਅਰਵਿੰਦ ਸ਼ਰਮਾ
8. ਸ਼ਿਆਮ ਸਿੰਘ ਰਾਣਾ
9. ਰਣਬੀਰ ਗੰਗਵਾ
10. ਕ੍ਰਿਸ਼ਨ ਬੇਦੀ
11. ਸ਼ਰੂਤੀ ਚੌਧਰੀ
12. ਆਰਤੀ ਰਾਓ
13. ਰਾਜੇਸ਼ ਨਗਰ
14 .ਗੌਰਵ ਗੌਤਮ

Continue Reading