Connect with us

Uncategorized

PRTC ਯੂਨੀਅਨ ਵਲੋ ਹੜਤਾਲ ਦਾ ਐਲਾਨ

Published

on

ਪੰਜਾਬ  ਵਿੱਚ ਸਰਕਾਰੀ ਦਾ ਚਕਾਂ ਜਾਮ।  ਸਰਕਾਰੀ ਬੱਸ ਦੇ ਮੁਲਾਜ਼ਮਾ ਵਲੋ ਹੜਤਾਲ ਦਾ ਐਲਾਨ। ਦਸਦਈਏ ਕਿ ਅੱਜ ਬੱਸ ਕਰਮਚਾਰੀਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਵੇਗੀ।

ਵਿੱਤ ਮੰਤਰੀ ਹਰਪਾਲ ਚੀਮਾ ਅੱਗੇ ਰੱਖਣਗੇ ਮੰਗਾਂ

ਮੰਗਾਂ ਨਾ ਮੰਨੇ ਜਾਣ ‘ਤੇ ਹੜਤਾਲ ਤੇ ਓਤਰਮਨਗੇ ਮੁਲਾਜ਼ਮ

29 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦੀ ਦਿੱਤੀ ਚੇਤਾਵਨੀ

ਪਨਬਸ-ਪੀਆਰਟੀਸੀ ਵੱਲੋਂ ਕੰਟਰੈਕਟ ਵਰਕਰਜ਼ ਯੂਨੀਅਨ ਨੇ 28 ਜੁਲਾਈ ਤੱਕ ਕਿਲੋਮੀਟਰ ਸਕੀਮ ਬੱਸ ਟੈਂਡਰਾਂ ਨੂੰ ਰੱਦ ਕਰਨ ਅਤੇ ਠੇਕੇ ‘ਤੇ ਰੱਖੇ ਕਰਮਚਾਰੀਆਂ ਨੂੰ ਨਿਯਮਤ ਕਰਨ ਸੰਬੰਧੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਣ ‘ਤੇ 29 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦੀ ਚੇਤਾਵਨੀ ਦਿੱਤੀ ਹੈ।

 

Continue Reading