Punjab ਹੜ੍ਹ ਪ੍ਰਭਾਵਿਤ ਇਲਾਕਿਆਂ ਦਾ CM ਮਾਨ ਨੇ ਕੀਤਾ ਦੌਰਾ Published 9 months ago on August 28, 2025 By Gurpreet Kaur PUNJAB : ਪੰਜਾਬ ਭਰ ‘ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਕਈ ਪਿੰਡ ਪਾਣੀ ‘ਚ ਦੂੰ ਗਏ ਅਤੇ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪੈ ਰਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਿਆਸ ਪਹੁੰਚ ਕੇ ਜਾਇਜ਼ਾ ਲਿਆ। Related Topics:AAP PunjabBhagwant MannPunjabpunjab cmWORLDPUNJABITV Up Next ਪੰਜਾਬ ਦੇ CM ਮਾਨ ਸਮੇਤ AAP ਦੇ ਸਾਰੇ ਮੰਤਰੀ ਤੇ ਵਿਧਾਇਕ ਹੜ੍ਹ ਰਾਹਤ ਲਈ ਦੇਣਗੇ ਇੱਕ ਮਹੀਨੇ ਦੀ ਤਨਖਾਹ Don't Miss ਜਿੱਥੇ ਕਰੋੜਾਂ ਲੋਕ ਭੁੱਖੇ ਸੌਂਦੇ ਹਨ ਉੱਥੇ ਅਡਾਨੀ ਨੇ ਇੱਕ ਹਜ਼ਾਰ ਕਰੋੜ ਦਾ ਦਸਵਾਂ ਜੈੱਟ ਖ਼ਰੀਦਿਆ ! Continue Reading You may like ਮਾਂ ਵੈਸ਼ਨੋ ਦੇਵੀ ਦਾ ਤਾਪਮਾਨ 40 ਡਿਗਰੀ, ਗਰਮੀ ਦਾ ਕਹਿਰ ਸ਼ਰਧਾਲੂਆਂ ਲਈ ਵਿਸ਼ੇਸ਼ ਸਲਾਹ ਜਾਰੀ ਪੰਜਾਬ ‘ਚ ਲੂ ਦਾ ਅਲਰਟ ਜਾਰੀ, 3 ਦਿਨ ਪਵੇਗੀ ਅੱਤ ਦੀ ਗਰਮੀ ਲੂ (Heatwave) ਕੀ ਹੁੰਦੀ ਹੈ? ਲੂ ਤੋਂ ਬਚਣ ਦੇ 5 ਤਰੀਕੇ BJP ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- CM ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ 12 ਜੂਨ ਤੱਕ ਹੀਟਵੇਵ ਲਈ ਯੈਲੋ ਅਲਰਟ