Punjab ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ Published 8 months ago on November 4, 2025 By Gurpreet Kaur PUNJAB CM : ਪੰਜਾਬ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ। ਪੰਜਾਬ ‘ਚ ਔਰਤਾਂ ਨੂੰ ਜਲਦ ਹੀ 1000 ਰੁਪਏ ਮਹੀਨਾ ਮਿਲਣਗੇ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਰੋਡ ਸ਼ੋਅ ‘ਚ ਕੀਤਾ ਹੈ। Related Topics:# BHAGWANT MAANaappunjabnewsupdatePunjabpunjabcmpunjabwomenWORLDPUNJABITV Up Next ਪੰਜਾਬ ਭਰ ‘ਚ ਮੀਂਹ ਦਾ ਅਲਰਟ ਜਾਰੀ Don't Miss ਹਰਜਿੰਦਰ ਸਿੰਘ ਧਾਮੀ 5ਵੀਂ ਵਾਰ ਬਣੇ SGPC ਦੇ ਪ੍ਰਧਾਨ Continue Reading You may like ਪੈਟਰੋਲ ਅਤੇ ਡੀਜ਼ਲ ਦੀਆਂ ਜਾਣੋ ਨਵੀਆਂ ਕੀਮਤਾਂ NEET ਪ੍ਰੀਖਿਆ ਨੂੰ ਲੈ ਕੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ ਟੈਲੀਗ੍ਰਾਮ ਨੂੰ ਦਿੱਲੀ ਹਾਈ ਕੋਰਟ ਤੋਂ ਵੱਡਾ ਝਟਕਾ ਅਕਾਲੀ ਦਲ ਨੂੰ ਧਰਮ ਯੁੱਧ ਮੋਰਚੇ ਸੱਤਾ ਤੋਂ ਬਾਹਰ ਆਉਣ ‘ਤੇ ਹੀ ਯਾਦ ਆਉਂਦੇ ਨੇ ਤੇ ਸੱਤਾ ਮਿਲਦਿਆਂ ਸਾਰੇ ਮਸਲੇ ਭੁੱਲ ਜਾਂਦੇ ਨੇ ! ਅਕਾਲੀ ਦਲ ਪੰਥ ਦੇ ਨਾਂ ‘ਤੇ ਵੋਟਾਂ ਮੰਗਦਾ ਹੈ ਪਰ ਸੱਤਾ ‘ਚ ਆਉਣ ‘ਤੇ ਹਮੇਸ਼ਾ ਪੰਥ ਦੇ ਹਿੱਤਾਂ ਦੀ ਪਿੱਠ ‘ਚ ਛੁਰਾ ਮਾਰਦਾ ਹੈ: ਹਰਪਾਲ ਚੀਮਾ ਜਾਅਲੀ ਵੀਡੀਓ ਬਣਾਉਣ ਵਾਲਿਆਂ ਅਤੇ ਇਸ ਨੂੰ ਪ੍ਰਸਾਰਿਤ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ: ਹਰਪਾਲ ਚੀਮਾ