Punjab ਭਾਜਪਾ ਪੰਜਾਬ ਦੇ ਉੱਪ ਪ੍ਰਧਾਨ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ Published 4 months ago on February 15, 2026 By Iqbal Kaur ਪੰਜਾਬ ਦੀ ਰਾਜਨੀਤੀ ‘ਚ ਉਸ ਵੇਲੇ ਵੱਡਾ ਸਿਆਸੀ ਧਮਾਕਾ ਹੋਇਆ, ਜਦੋਂ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਅਰਵਿੰਦ ਖੰਨਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਰਵਿੰਦ ਖੰਨਾ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਹੈ। Related Topics:# WORLD PUNJABI TVArvind KhannaBJP Punjab Vice PresidentShiromani Akali Dalsukhbir singh badal Up Next ਅਸੀਂ ਅੱਜ ਵੀ ਹਾਂ ਗੁਲਾਮ ਜ਼ਹਿਨੀਅਤ ਦੇ ਸ਼ਿਕਾਰ? ਰਾਜਿਆਂ ਦੇ ਵਾਰਸਾਂ ਨੂੰ ਰਾਜਿਆਂ ਵਾਂਗ ਮਾਨਤਾ ਦੇਣ ਪਿੱਛੇ ਕੀ ਹੈ ਮਾਨਸਿਕਤਾ? Don't Miss ਬਟਾਲਾ ‘ਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦਾ ਅਸਲੀ ਚਿਹਰਾ ਕੀਤਾ ਬੇਨਕਾਬ: ਕੁਲਦੀਪ ਸਿੰਘ ਧਾਲੀਵਾਲ Continue Reading You may like ਪੰਜਾਬ ਦੀ ਸਿਆਸੀ ਖੇਡ ਦਾ ਫਾਈਨਲ ਨਵੰਬਰ ਵਿੱਚ ? 4 ਵੱਡੇ ਸਿਆਸੀ ਖਿਡਾਰੀ ਕਰਨ ਲੱਗੇ Warm Up ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ! ਪੰਜਾਬ ਚੋਣਾਂ 2027- ਪੰਜ ਕੋਨਾ ਮੁਕਾਬਲੇ ਦੇ ਆਸਾਰ: ਕੌਣ ਕਿੱਥੇ ਖੜ੍ਹਾ ਤੇ ਕਿਵੇਂ ਹੋਵੇਗੀ ਵੋਟਾਂ ਦੀ ਵੰਡ? ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ ਸਾਬਕਾ ਮੰਤਰੀ ਲਾਲਜੀਤ ਭੁੱਲਰ ਦੇ ਵਿਭਾਗਾਂ ਦੀ ਕਮਾਨ ਹੁਣ CM ਮਾਨ ਦੇ ਹੱਥ ਅੱਜ ਅਦਾਲਤ ‘ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਕੀਤਾ ਜਾਵੇਗਾ ਪੇਸ਼