Connect with us

Punjab

ਅਕਾਲੀ ਨੇਤਾ ਜਗਬੀਰ ਸਿੰਘ ਬਰਾੜ ‘ਆਮ ਆਦਮੀ ਪਾਰਟੀ’ ‘ਚ ਹੋਏ ਸ਼ਾਮਿਲ

Published

on

ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਰਹੇ ਜਗਬੀਰ ਬਰਾੜ ਅੱਜ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ‘ਆਪ’ ਲੀਡਰਸ਼ਿਪ ਤੋਂ ਇਲਾਵਾ ਰਾਜਵਿੰਦਰ ਕੌਰ ਥਿਆੜਾ ਅਤੇ ਸੁਰਿੰਦਰ ਸਿੰਘ ਸੋਢੀ ਵੀ ਹਾਜ਼ਰ ਸਨ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜਗਬੀਰ ਬਰਾੜ ਕਾਂਗਰਸ, ਅਕਾਲੀ ਦਲ ਅਤੇ ਪੀਪੀਪੀ ਦੇ ਆਗੂ ਰਹਿ ਚੁੱਕੇ ਹਨ। ਜਥੇਦਾਰ ਸੇਖਵਾਂ ਦੇ ਬੇਟੇ ਜਗਬੀਰ ਬਰਾੜ ਨੂੰ ‘ਆਪ’ ਵਿੱਚ ਸ਼ਾਮਲ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਯਤਨਸ਼ੀਲ ਸਨ।